You’re viewing a text-only version of this website that uses less data. View the main version of the website including all images and videos.
BBC News, ਪੰਜਾਬੀ - ਹੋਮ ਪੇਜ
ਤਾਜ਼ਾ ਘਟਨਾਕ੍ਰਮ
'ਜ਼ਿੰਮੇਵਾਰ ਮਾਪੇ ਪੁੱਤਰ ਨੂੰ ਟੋਕਦੇ', ਹੈਨਰੀ ਨੋਵਾਕ ਕਤਲ ਕੇਸ 'ਚ ਦੋਸ਼ੀ ਵਿਕਰਮ ਦਿਗਵਾ ਦੀ ਮਾਂ ਨੂੰ 3 ਸਾਲ ਦੀ ਸਜ਼ਾ ਸੁਣਾਉਣ ਵੇਲੇ ਜੱਜ ਨੇ ਕੀ ਕਿਹਾ
ਵਿਕਰਮ ਦਿਗਵਾ ਦੀ ਮਾਂ ਨੂੰ ਕਤਲ ਵਿੱਚ ਵਰਤਿਆ ਗਿਆ ਹਥਿਆਰ ਘਟਨਾ ਸਥਾਨ ਤੋਂ ਹਟਾਉਣ ਦੇ ਦੋਸ਼ ਵਿੱਚ ਤਿੰਨ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਪੰਜਾਬ ਪੁਲਿਸ ਦੇ ਅਧਿਕਾਰੀ ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ, ਅਮਰੀਕਾ ਦੀ ਐੱਫਬੀਆਈ ਦੇ ਕਿਹੜੇ ਆਪ੍ਰੇਸ਼ਨ ਵਿੱਚ ਉਹ ਮੁਲਜ਼ਮ ਬਣੇ
ਐੱਸਐੱਚਓ ਗੁਰਿੰਦਰਜੀਤ ਨਾਗਰਾ ਉਨ੍ਹਾਂ 37 ਲੋਕਾਂ ਵਿੱਚੋਂ ਇੱਕ ਹੈ, ਜੋ ਅਮਰੀਕਾ ਨੂੰ ਜਬਰਨ ਵਸੂਲੀ ਅਤੇ ਹੋਰ ਅਪਰਾਧਾਂ ਲਈ ਲੋੜੀਂਦੇ ਹਨ।
ਸੋਨਮ ਵਾਂਗਚੁਕ ਨੂੰ ਪੁਲਿਸ ਚੁੱਕ ਕੇ ਹਸਪਤਾਲ ਲੈ ਗਈ, ਪਤਨੀ ਬੋਲੇ - ‘ਬਿਨਾਂ ਸਹਿਮਤੀ ਦੇ ਮੂੰਹ ਜਾਂ ਨਸਾਂ ਰਾਹੀਂ ਕੁਝ ਨਾ ਦਿੱਤਾ ਜਾਵੇ’, ਜੰਤਰ-ਮੰਤਰ ਤੋਂ ਕੀ ਹੈ ਤਾਜ਼ਾ ਅਪਡੇਟ
ਦਿੱਲੀ ਪੁਲਿਸ ਨੇ ਕਿਹਾ ਹੈ ਕਿ ਉਸ ਨੇ ਦਿੱਲੀ ਹਾਈ ਕੋਰਟ ਦੇ ਨਿਰਦੇਸ਼ਾਂ ਦੀ ਪਾਲਣਾ ਕੀਤੀ ਹੈ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਜੰਤਰ-ਮੰਤਰ ਖਾਲੀ ਕਰਨ ਲਈ ਕਿਹਾ ਹੈ।
ਇਸਰੋ ਤੋਂ ਵੱਡੀ ਗਿਣਤੀ ਵਿੱਚ ਵਿਗਿਆਨੀ ਅਸਤੀਫ਼ੇ ਕਿਉਂ ਦੇ ਰਹੇ ਹਨ, ਸਰਕਾਰ ਇਸ ਨੂੰ ਰੋਕਣ ਲਈ ਕਿਹੜਾ ਨਿਯਮ ਲੈ ਕੇ ਆਈ
ਪਿਛਲੇ ਇੱਕ ਸਾਲ ਦੌਰਾਨ ਲਗਭਗ 100 ਤੋਂ 120 ਵਿਗਿਆਨੀ ਇਸਰੋ ਛੱਡ ਸਪੇਸ ਸਟਾਰਟਅੱਪਸ ਨਾਲ ਜੁੜ ਗਏ ਹਨ।
ਇਨੋਵੇਸ਼ਨ ਰਾਹੀਂ ਬਦਲਾਅ ਲਿਆਉਣ ਵਾਲੇ ਇੰਜੀਨੀਅਰ ਸੋਨਮ ਵਾਂਗਚੁਕ ਨੇ ਸਿਰਫ਼ ਸਿੱਖਿਆ ਹੀ ਨਹੀਂ ਸਗੋਂ ਇਨ੍ਹਾਂ ਕੰਮਾਂ ਨਾਲ ਵੀ ਕਮਾਈ ਸ਼ੋਹਰਤ
ਜਾਣੇ-ਪਛਾਣੇ ਸਿੱਖਿਆ ਸ਼ਾਸਤਰੀ ਅਤੇ ਵਾਤਾਵਰਣ ਕਾਰਕੁਨ ਸੋਨਮ ਵਾਂਗਚੁਕ ਇੱਕ ਵਾਰ ਫਿਰ ਆਪਣੇ ਮਰਨ ਵਰਤ ਨੂੰ ਲੈਕੇ ਸੁਰਖੀਆਂ ਵਿੱਚ ਹਨ। ਪਰ ਇਸ ਵਾਰ ਕਾਰਨ ਲੱਦਾਖ ਨਹੀਂ, ਸਗੋਂ ਦੇਸ਼ ਦੀ ਸਿੱਖਿਆ ਪ੍ਰਣਾਲੀ ਹੈ...
'ਇਹ ਚਿੜੀਆਂ ਨਹੀਂ, ਮੇਰੀਆਂ ਧੀਆਂ ਹਨ', ਮੋਗਾ ਦੀ ਹਰਪ੍ਰੀਤ ਕੌਰ ਨੇ ਸੈਂਕੜੇ ਚਿੜੀਆਂ ਨੂੰ ਦਿੱਤਾ ਆਪਣਾ ਘਰ
ਮੋਗਾ ਦੀ ਹਰਪ੍ਰੀਤ ਕੌਰ ਨੇ ਆਪਣੇ ਘਰ ਨੂੰ ਚਿੜੀਆਂ ਦਾ ਆਸਰਾ ਬਣਾਇਆ ਹੈ। ਉਹ ਸੈਂਕੜੇ ਚਿੜੀਆਂ ਲਈ ਆਲ੍ਹਣੇ, ਦਾਣਾ ਅਤੇ ਪਾਣੀ ਦਾ ਪ੍ਰਬੰਧ ਕਰਕੇ ਪੰਛੀਆਂ ਦੀ ਸੰਭਾਲ ਕਰ ਰਹੇ ਹਨ।
ਪ੍ਰਧਾਨ ਮੰਤਰੀ ਮੋਦੀ ਦੀ ਪੰਜਾਬ ਫੇਰੀ: ਪੀਐੱਮ ਦਾ 5 ਮਹੀਨਿਆਂ 'ਚ ਦੂਜੀ ਵਾਰ ਜਲੰਧਰ ਆਉਣਾ ਕੀ ਸੰਕੇਤ ਦੇ ਰਿਹਾ ਹੈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜ ਮਹੀਨਿਆਂ ਵਿੱਚ ਦੂਜੀ ਵਾਰ ਜਲੰਧਰ ਪਹੁੰਚੇ ਹਨ। ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਦੇ ਨਾਲ ਇਸ ਫੇਰੀ ਨੂੰ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੁਆਬਾ ਦੀ ਸਿਆਸਤ ਅਤੇ ਦਲਿਤ ਵੋਟ ਬੈਂਕ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਕੀ ਕੁਝ ਔਰਤਾਂ ਅਜਿਹੇ ਰੰਗ ਦੇਖ ਸਕਦੀਆਂ ਹਨ ਜੋ ਬਾਕੀ ਨਹੀਂ ਦੇਖ ਸਕਦੇ, ਜਾਣੋ ਕੀ ਹੁੰਦੀ ਹੈ ਫੰਕਸ਼ਨਲ ਟੈਟਰਾਕ੍ਰੋਮੇਸੀ ?
ਜੈਨੇਟਿਕ ਟੈਸਟਿੰਗ ਜ਼ਰੀਏ ਐਂਟੀਕੋ ਨੂੰ ਪਤਾ ਲੱਗਿਆ ਕਿ ਉਸ ਵਿੱਚ ਟੈਟਰਾਕ੍ਰੋਮੇਸੀ ਦੀ ਜੈਵਿਕ ਸਮਰੱਥਾ ਹੈ ਜੋ ਕਿ ਇੱਕ ਪ੍ਰਕਾਰ ਦੀ ਵਧੀ ਹੋਈ ਰੰਗ ਦ੍ਰਿਸ਼ਟੀ ਹੈ। ਇਹ ਕਿਸੇ ਵਿਅਕਤੀ ਨੂੰ ਉਹ ਰੰਗ ਦੇਖਣ ਦੇ ਸਮਰੱਥ ਬਣਾਉਂਦੀ ਹੈ ਜੋ ਦੂਜੇ ਨਹੀਂ ਦੇਖ ਸਕਦੇ।
ਕੀ ਤੁਹਾਡਾ ਵੀ ਤੁਰਦਿਆਂ ਜਾਂ ਪੌੜੀਆਂ ਚੜ੍ਹਦਿਆਂ ਸਾਹ ਫੁੱਲਦਾ ਹੈ ? ਇਹ ਕਿਹੜੀਆਂ ਬਿਮਾਰੀਆਂ ਦਾ ਲੱਛਣ ਹੋ ਸਕਦਾ ਹੈ ?
ਪੌੜੀਆਂ ਚੜ੍ਹਣ ਵੇਲੇ ਜਾਂ ਤੁਰਦੇ ਵੇਲੇ ਸਾਹ ਫੁੱਲਣ ਦਾ ਸਟੀਕ ਕਾਰਨ ਕੇਵਲ ਲੱਛਣਾਂ ਦੇ ਅਧਾਰ ’ਤੇ ਨਿਰਧਾਰਿਤ ਨਹੀਂ ਕੀਤਾ ਜਾ ਸਕਦਾ।
ਬੀਬੀਸੀ ਵਿਸ਼ੇਸ਼
ਇਸ 16 ਸਾਲਾ ਮੁੰਡੇ ਦਾ ਭਾਰ 6 ਮਹੀਨਿਆਂ ਵਿੱਚ 40 ਕਿਲੋਗ੍ਰਾਮ ਵਧ ਗਿਆ, 1 ਸੈਂਟੀਮੀਟਰ ਤੋਂ ਵੀ ਛੋਟੇ ਇੱਕ ਟਿਊਮਰ ਕਾਰਨ
ਸਾਲ 2025 ਦੀ ਸ਼ੁਰੂਆਤ ਵਿੱਚ, ਗੁਸਤਾਵੋ ਡੀ ਓਲੀਵੇਰਾ ਦਾ ਵਜ਼ਨ 70 ਕਿਲੋਗ੍ਰਾਮ ਤੋਂ ਘੱਟ ਸੀ। ਪਰ ਉਸੇ ਸਾਲ ਦੇ ਅੰਤ ਤੱਕ ਉਸਦਾ ਵਜ਼ਨ 113 ਕਿਲੋਗ੍ਰਾਮ ਹੋ ਗਿਆ।
ਭਾਰਤ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਨੂੰ ਪੀਐੱਮ ਮੋਦੀ ਨੇ ਹਰਿਆਣਾ ਦੇ ਜੀਂਦ ਤੋਂ ਹਰੀ ਝੰਡੀ ਦਿੱਤੀ, ਇਹ ਬਿਜਲੀ ਤੇ ਡੀਜ਼ਲ ਟ੍ਰੇਨ ਨਾਲੋਂ ਕਿਵੇਂ ਵੱਖ ਹੈ
ਭਾਰਤ ਦੀ ਪਹਿਲੀ ਹਾਈਡ੍ਰੋਜਨ ਫਿਊਲ-ਸੈੱਲ ਟ੍ਰੇਨ ਜੀਂਦ-ਸੋਨੀਪਤ ਰੂਟ 'ਤੇ ਸ਼ੁਰੂ ਹੋਵੇਗੀ। ਇਹ ਬਿਨਾਂ ਡੀਜ਼ਲ ਤੇ ਬਿਜਲੀ ਤਾਰਾਂ ਦੇ ਚੱਲੇਗੀ ਅਤੇ ਪ੍ਰਦੂਸ਼ਣ ਘਟਾਉਣ ਵਿੱਚ ਮਦਦ ਕਰੇਗੀ
ਪੰਜਾਬ ਦੇ ਆਰਿਅਨ ਗੁਪਤਾ ਬਣੇ ਨੀਟ-ਯੂਜੀ ਦੇ ਟਾਪਰ, ਕਿਹਾ, 'ਕੈਂਸਰ ਕਾਰਨ ਦਾਦੀ ਚਲੇ ਗਏ, ਉਸੇ ਸਮੇਂ ਸੋਚ ਲਿਆ ਸੀ ਕਿ ਕੈਂਸਰ ਦਾ ਇਲਾਜ ਕਰਨਾ ਹੈ'
ਲੁਧਿਆਣਾ ਦੇ ਆਰਿਅਨ ਗੁਪਤਾ ਨੇ 99.9999 ਪਰਸੇਂਟਾਈਲ ਦੇ ਨਾਲ ਆਲ ਇੰਡੀਆ ਰੈਂਕ 1 ਹਾਸਿਲ ਕੀਤਾ ਹੈ।
ਰਾਸ਼ਟਰਮੰਡਲ ਖੇਡਾਂ 2026: ਹਾਕੀ ਤੇ ਕੁਸ਼ਤੀ ਸਣੇ ਕਿਹੜੀਆਂ ਖੇਡਾਂ ਬਾਹਰ ਹੋਈਆਂ, ਗੁਰਿੰਦਰਵੀਰ ਸਣੇ ਕਿਹੜੇ ਪੰਜਾਬੀਆਂ ਤੋਂ ਮੈਡਲਾਂ ਦੀ ਉਮੀਦ
23 ਜੁਲਾਈ ਤੋਂ ਗਲਾਸਗੋ ਵਿੱਚ ਕਾਮਨਵੈਲਥ ਖੇਡਾਂ ਸ਼ੁਰੂ ਹੋਣਗੀਆਂ। ਸਿਰਫ਼ 10 ਖੇਡਾਂ ਹੋਣਗੀਆਂ। ਸ਼ੂਟਿੰਗ, ਕੁਸ਼ਤੀ, ਹਾਕੀ ਗੈਰਹਾਜ਼ਰ ਹਨ। ਭਾਰਤ ਦੇ 124 ਖਿਡਾਰੀ ਹਨ ਜਿਨ੍ਹਾਂ ਵਿੱਚ ਗੁਰਿੰਦਰਵੀਰ ਸਣੇ ਕਈ ਪੰਜਾਬੀ ਸ਼ਾਮਲ ਹਨ।
ਲੰਡਨ ਵਿੱਚ 24 ਸਾਲਾ ਪੰਜਾਬੀ ਮਹਿਲਾ ਦਾ ਚਾਕੂ ਮਾਰ ਕੇ ਕਤਲ, ਮੁਲਜ਼ਮ ਗ੍ਰਿਫ਼ਤਾਰ, ਜਾਣੋ ਪੁਲਿਸ ਨੇ ਕੇਸ ਬਾਰੇ ਕੀ ਕੁਝ ਦੱਸਿਆ
ਲੰਡਨ ਵਿੱਚ ਇੱਕ ਪੰਜਾਬੀ ਮਹਿਲਾ ਨੂੰ ਚਾਕੂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਮਹਿਲਾ ਦਾ ਪੰਜਾਬ ਦੇ ਤਰਨ ਤਾਰਨ ਨਾਲ ਸਬੰਧ ਹੈ।
ਵੀਡੀਓ, ਪੰਜਾਬ ਫੇਰੀ ਦੌਰਾਨ ਪੀਐੱਮ ਮੋਦੀ ਦੇ ਵਿਰੋਧੀਆਂ 'ਤੇ ਨਿਸ਼ਾਨੇ, 'ਆਪ' ਨੇ ਕੀ ਜਵਾਬ ਦਿੱਤਾ ? , Duration 4,24
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਪੰਜਾਬ ਪਹੁੰਚੇ ਹੋਏ ਸਨ। ਇਸ ਦੌਰਾਨ ਜਲੰਧਰ ਵਿੱਚ ਉਨ੍ਹਾਂ ਰੈਲੀ ਨੂੰ ਸੰਬੋਧਨ ਕੀਤਾ।
ਸਤਲੁਜ ਫ਼ਿਲਮ: ਬਲਜੀਤ ਕੌਰ ਦੀ ਕਹਾਣੀ, ਜਿਨ੍ਹਾਂ ਨੇ ਜ਼ਿੰਦਾ ਵਿਅਕਤੀ ਨੂੰ ਪੋਸਟਮਾਰਟਮ ਲਈ ਲਿਆਉਣ ਦੇ ਮਾਮਲੇ 'ਚ ਲੰਬੀ ਕਾਨੂੰਨੀ ਲੜਾਈ ਲੜੀ
ਫਿਲਮ ਸਤਲੁਜ ਨਾਲ ਚਰਚਾ ਵਿੱਚ ਆਈ ਸਟਾਫ ਨਰਸ ਬਲਜੀਤ ਕੌਰ ਅਤੇ ਉਨ੍ਹਾਂ ਦੇ ਪਤੀ ਮਹਾਵੀਰ ਸਿੰਘ ਨੇ 1993 ਦੇ ਇੱਕ ਮਾਮਲੇ ਵਿੱਚ ਇਨਸਾਫ਼ ਲਈ ਧਮਕੀਆਂ ਅਤੇ ਦਬਾਅ ਦੇ ਬਾਵਜੂਦ ਲੰਬੀ ਕਾਨੂੰਨੀ ਲੜਾਈ ਲੜੀ।
ਸਤਲੁਜ: ਹਰੀਕੇ ਪੱਤਣ ਕੀ ਹੈ? ਪੰਜਾਬ ਦੀ 'ਜੀਵਨ-ਰੇਖਾ' ਸਤਲੁਜ ਦਰਿਆ ਕਿਵੇਂ ਬਣਿਆ ਇਤਿਹਾਸਕ ਘਟਨਾਵਾਂ ਦਾ ਗਵਾਹ
ਦਿਲਜੀਤ ਦੋਸਾਂਝ ਦੀ ਫਿਲਮ ਸਤਲੁਜ ਰਾਹੀਂ ਚਰਚਾ ਵਿੱਚ ਆਏ ਹਰੀਕੇ ਪੱਤਣ ਅਤੇ ਸਤਲੁਜ ਦਰਿਆ ਦਾ ਇਤਿਹਾਸ, ਭੂਗੋਲ, ਸਿੰਚਾਈ, ਵਾਤਾਵਰਨ ਅਤੇ ਪੰਜਾਬ ਦੇ ਅਹਿਮ ਇਤਿਹਾਸਕ ਘਟਨਾਵਾਂ ਨਾਲ ਡੂੰਘਾ ਸਬੰਧ ਹੈ
ਸਤਲੁਜ: ਜਸਵੰਤ ਸਿੰਘ ਖਾਲੜਾ ਬਾਰੇ ਬਣੀ ਫ਼ਿਲਮ ਸਾਨੂੰ ਪੰਜਾਬ ਬਾਰੇ ਕੀ ਦੱਸਦੀ ਹੈ ਅਤੇ ਇਸ ਦਾ ਪੰਜਾਬੀ ਸਮਾਜ 'ਤੇ ਕੀ ਸੰਭਾਵਿਤ ਅਸਰ ਹੋ ਸਕਦਾ ਹੈ – ਨਜ਼ਰੀਆ
ਫ਼ਿਲਮ ‘ਸਤਲੁਜ’ ਪੰਜਾਬ ਦੇ ਕਾਲੇ ਦੌਰ, ਖਾਲੜਾ ਦੇ ਸੰਘਰਸ਼ ਅਤੇ ਅਣਸੁਲਝੇ ਸਵਾਲਾਂ ਨੂੰ ਮੁੜ ਸਾਹਮਣੇ ਲਿਆਉਂਦੀ ਹੈ—ਪਰ ਕੀ ਇਹ ਪੂਰੀ ਤਸਵੀਰ ਦਿਖਾਉਂਦੀ ਹੈ?
ਨੋਵਾਕ ਦੇ ਕਾਤਲ ਦਾ ਪਹਿਲਾ ਰਿਕਾਰਡ ਹੋਇਆ ਇਕਬਾਲੀਆ ਬਿਆਨ ਸਾਹਮਣੇ ਆਇਆ
ਵਿਕਰਮ ਦਿਗਵਾ ਸਾਊਥਹੈਂਪਟਨ ਵਿੱਚ ਹੈਨਰੀ ਨੋਵਾਕ ਦੇ ਕਤਲ ਬਾਰੇ ਪੁਲਿਸ ਵੈਨ ਵਿੱਚ ਗੱਲਬਾਤ ਕਰਦੇ ਹੋਏ ਰਿਕਾਰਡ ਹੋਏ ਸਨ
ਕਾਰ ਮਾਲਕ ਦਾ ਦਾਅਵਾ- ‘ਈ20 ਪੈਟਰੋਲ ਨਾਲ ਖ਼ਰਾਬ ਹੋਈ ਕਾਰ’, ਮਾਰੂਤੀ ਨੇ ਕਿਹਾ - ਨਵੀਂ ਗੱਡੀ ਦੇਣ ਦੇ ਹੁਕਮ ਨੂੰ ਚੁਣੌਤੀ ਦੇਵਾਂਗੇ
ਸ਼ਿਕਾਇਤਕਰਤਾ ਮੁਤਾਬਕ, ਕੰਪਨੀ ਦੇ ਸਰਵਿਸ ਸੈਂਟਰ 'ਚ ਦੱਸਿਆ ਕਿ ਪੈਟਰੋਲ 'ਚ ਮਿਲਾਵਟ ਹੈ। ਸਰਕਾਰੀ ਲੈਬ 'ਚ ਜਾਂਚ ਕਰਵਾਈ ਤਾਂ ਪਤਾ ਲੱਗਾ ਕਿ ਚਿੱਟਾ ਦਹੀਂ ਵਰਗਾ ਜੰਮਿਆ ਪਦਾਰਥ ਇਥੇਨੋਲ ਹੈ...
ਸੁਣਨ 'ਚ ਦਿੱਕਤ ਆਵੇ ਤਾਂ ਤੁਰੰਤ ਡਾਕਟਰ ਦੀ ਸਲਾਹ ਲਵੋ, ਕਿਉਂਕਿ ਸੁਣਨ ਸ਼ਕਤੀ 'ਇੱਕ ਵਾਰ ਚਲੀ ਗਈ ਤਾਂ ਸਮਝੋ ਹਮੇਸ਼ਾ ਲਈ ਚਲੀ ਗਈ'
ਕਸਰਤ ਵਿੱਚ ਅਣਗਹਿਲੀ ਰਹੀ ਹੋਵੇ ਤਾਂ ਕੁਝ ਕੁ ਮਹੀਨਿਆਂ ਅੰਦਰ ਬਾਡੀ ਮੱਸਲਜ਼ ਤਾਂ ਦੁਬਾਰਾ ਬਣਾ ਸਕਦੇ ਹੋ ਪਰ ਤੁਹਾਡੀ ਸੁਣਨ ਸ਼ਕਤੀ ਦਾ ਕੀ ਹੋਵੇਗਾ? ਇਹ ਇੱਕ ਅਜਿਹੀ ਚੀਜ਼ ਹੈ ਜਿਸ ਨੂੰ ਦੁਬਾਰਾ ਠੀਕ ਨਹੀਂ ਕਰ ਸਕਦੇ।