BBC News, ਪੰਜਾਬੀ - ਹੋਮ ਪੇਜ
ਤਾਜ਼ਾ ਘਟਨਾਕ੍ਰਮ
'ਇਹ ਚਿੜੀਆਂ ਨਹੀਂ, ਮੇਰੀਆਂ ਧੀਆਂ ਹਨ', ਮੋਗਾ ਦੀ ਹਰਪ੍ਰੀਤ ਕੌਰ ਨੇ ਸੈਂਕੜੇ ਚਿੜੀਆਂ ਨੂੰ ਦਿੱਤਾ ਆਪਣਾ ਘਰ
ਮੋਗਾ ਦੀ ਹਰਪ੍ਰੀਤ ਕੌਰ ਨੇ ਆਪਣੇ ਘਰ ਨੂੰ ਚਿੜੀਆਂ ਦਾ ਆਸਰਾ ਬਣਾਇਆ ਹੈ। ਉਹ ਸੈਂਕੜੇ ਚਿੜੀਆਂ ਲਈ ਆਲ੍ਹਣੇ, ਦਾਣਾ ਅਤੇ ਪਾਣੀ ਦਾ ਪ੍ਰਬੰਧ ਕਰਕੇ ਪੰਛੀਆਂ ਦੀ ਸੰਭਾਲ ਕਰ ਰਹੇ ਹਨ।
ਨੋਵਾਕ ਦੇ ਕਾਤਲ ਦਾ ਪਹਿਲਾ ਰਿਕਾਰਡ ਹੋਇਆ ਇਕਬਾਲੀਆ ਬਿਆਨ ਸਾਹਮਣੇ ਆਇਆ
ਵਿਕਰਮ ਦਿਗਵਾ ਸਾਊਥਹੈਂਪਟਨ ਵਿੱਚ ਹੈਨਰੀ ਨੋਵਾਕ ਦੇ ਕਤਲ ਬਾਰੇ ਪੁਲਿਸ ਵੈਨ ਵਿੱਚ ਗੱਲਬਾਤ ਕਰਦੇ ਹੋਏ ਰਿਕਾਰਡ ਹੋਏ ਸਨ
ਲੰਡਨ ਵਿੱਚ 24 ਸਾਲਾ ਪੰਜਾਬੀ ਮਹਿਲਾ ਦਾ ਚਾਕੂ ਮਾਰ ਕੇ ਕਤਲ, ਮੁਲਜ਼ਮ ਗ੍ਰਿਫ਼ਤਾਰ, ਜਾਣੋ ਪੁਲਿਸ ਨੇ ਕੇਸ ਬਾਰੇ ਕੀ ਕੁਝ ਦੱਸਿਆ
ਲੰਡਨ ਵਿੱਚ ਇੱਕ ਪੰਜਾਬੀ ਮਹਿਲਾ ਨੂੰ ਚਾਕੂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਮਹਿਲਾ ਦਾ ਪੰਜਾਬ ਦੇ ਤਰਨ ਤਾਰਨ ਨਾਲ ਸਬੰਧ ਹੈ।
ਫੀਫਾ ਵਰਲਡ ਕੱਪ: ਮੇਸੀ ਨੇ ਆਖ਼ਰੀ ਮਿੰਟਾਂ ਵਿੱਚ ਇੰਗਲੈਂਡ ਦੇ ਸੁਪਨਿਆਂ 'ਤੇ ਕਿਵੇਂ ਪਾਣੀ ਫੇਰਿਆ
ਚਾਰ ਸਾਲ ਪਹਿਲਾਂ ਲੱਗ ਰਿਹਾ ਸੀ ਕਿ ਮੇਸੀ ਦੀ ਕਹਾਣੀ ਪੂਰੀ ਹੋ ਚੁੱਕੀ ਹੈ, ਪਰ ਹੁਣ ਮੇਸੀ ਇੱਕ ਵਾਰ ਫਿਰ ਅਰਜਨਟੀਨਾ ਦੇ ਸਭ ਤੋਂ ਵੱਡੇ ਨਾਇਕ ਬਣ ਕੇ ਉੱਭਰੇ ਹਨ...
ਕਾਰ ਮਾਲਕ ਦਾ ਦਾਅਵਾ- ‘ਈ20 ਪੈਟਰੋਲ ਨਾਲ ਖ਼ਰਾਬ ਹੋਈ ਕਾਰ’, ਹੁਣ ਕੰਪਨੀ ਨੂੰ ਨਵੀਂ ਗੱਡੀ ਦੇਣ ਦਾ ਹੁਕਮ, ਪੂਰਾ ਮਾਮਲਾ ਜਾਣੋ
ਸ਼ਿਕਾਇਤਕਰਤਾ ਮੁਤਾਬਕ, ਕੰਪਨੀ ਦੇ ਸਰਵਿਸ ਸੈਂਟਰ 'ਚ ਦੱਸਿਆ ਕਿ ਪੈਟਰੋਲ 'ਚ ਮਿਲਾਵਟ ਹੈ। ਸਰਕਾਰੀ ਲੈਬ 'ਚ ਜਾਂਚ ਕਰਵਾਈ ਤਾਂ ਪਤਾ ਲੱਗਾ ਕਿ ਚਿੱਟਾ ਦਹੀਂ ਵਰਗਾ ਜੰਮਿਆ ਪਦਾਰਥ ਇਥੇਨੋਲ ਹੈ...
ਰਾਸ਼ਟਰਮੰਡਲ ਖੇਡਾਂ 2026: ਹਾਕੀ ਤੇ ਕੁਸ਼ਤੀ ਸਣੇ ਕਿਹੜੀਆਂ ਖੇਡਾਂ ਬਾਹਰ ਹੋਈਆਂ, ਗੁਰਿੰਦਰਵੀਰ ਸਣੇ ਕਿਹੜੇ ਪੰਜਾਬੀਆਂ ਤੋਂ ਮੈਡਲਾਂ ਦੀ ਉਮੀਦ
23 ਜੁਲਾਈ ਤੋਂ ਗਲਾਸਗੋ ਵਿੱਚ ਕਾਮਨਵੈਲਥ ਖੇਡਾਂ ਸ਼ੁਰੂ ਹੋਣਗੀਆਂ। ਸਿਰਫ਼ 10 ਖੇਡਾਂ ਹੋਣਗੀਆਂ। ਸ਼ੂਟਿੰਗ, ਕੁਸ਼ਤੀ, ਹਾਕੀ ਗੈਰਹਾਜ਼ਰ ਹਨ। ਭਾਰਤ ਦੇ 124 ਖਿਡਾਰੀ ਹਨ ਜਿਨ੍ਹਾਂ ਵਿੱਚ ਗੁਰਿੰਦਰਵੀਰ ਸਣੇ ਕਈ ਪੰਜਾਬੀ ਸ਼ਾਮਲ ਹਨ।
ਜਦੋਂ ਲਾਪਤਾ ਲੋਕਾਂ, ਲਵਾਰਿਸ ਲਾਸ਼ਾਂ ਅਤੇ ਝੂਠੇ ਪੁਲਿਸ ਮੁਕਾਬਲਿਆਂ ਦੀ ਜਾਂਚ ਵਾਸਤੇ ਜੱਜਾਂ ਨੇ 'ਲੋਕ ਕਚਹਿਰੀ' ਲਾਈ
ਪੰਜਾਬ ਵਿੱਚ 80-90 ਦੇ ਦਹਾਕਿਆਂ ਦੌਰਾਨ ਲਾਪਤਾ ਲੋਕਾਂ, ਲਵਾਰਿਸ ਲਾਸ਼ਾਂ ਅਤੇ ਕਥਿਤ ਝੂਠੇ ਮੁਕਾਬਲਿਆਂ ਦੀ ਜਾਂਚ ਲਈ ਬਣੇ ਲੋਕ ਕਮਿਸ਼ਨ ਅਤੇ ਉਸ ਦੇ ਇਤਿਹਾਸ ਬਾਰੇ ਜਾਣੋ।
ਯੂਕੇ ਵਿੱਚ ਕਿਸ਼ੋਰਾਂ ਲਈ ਅੱਧੀ ਰਾਤ ਤੋਂ ਸੋਸ਼ਲ ਮੀਡੀਆ ਕਰਫਿਊ ਦਾ ਪ੍ਰਸਤਾਵ, ਰਾਤੀਂ 11 ਤੋਂ ਸਵੇਰੇ 6 ਵਜੇ ਨਹੀਂ ਖੁੱਲ੍ਹਣਗੀਆਂ ਇਹ ਐਪਸ
ਸਰਕਾਰ ਕਹਿੰਦੀ ਹੈ ਕਿ ਉਹ ਕਿਸ਼ੋਰਾਂ (ਨੌਜਵਾਨਾਂ) ਦੀ ਜ਼ਿੰਦਗੀ ਨੂੰ ਬਿਹਤਰ ਬਣਾਏਗੀ, ਪਰ ਮੁਹਿੰਮ ਚਲਾਉਣ ਵਾਲੇ ਲੋਕ ਇਸਨੂੰ ‘ਗੁਆਇਆ ਹੋਇਆ ਮੌਕਾ’ ਕਹਿੰਦੇ ਹਨ।
ਫ਼ਿਲਮ ਸਤਲੁਜ: ਪੰਜਾਬ ’ਚ ਹਿੰਸਾ ਦੇ ਦੌਰ ’ਚ ਜਾਨਾਂ ਗੁਆਉਣ ਵਾਲਿਆਂ ਲਈ ਹਰੀਕੇ ਪੱਤਣ ਵਿਖੇ ਅਰਦਾਸ ਹੋਈ, ਇਸ ਮੌਕੇ ਕੀ-ਕੀ ਐਲਾਨ ਹੋਏ
ਹਰੀਕੇ ਪੱਤਣ ਵਿਖੇ ਹੋਏ ਅਰਦਾਸ ਸਮਾਗਮ ਵਿੱਚ ਹਿੰਸਾ ਦੇ ਦੌਰ ਵਿੱਚ ਜਾਨਾਂ ਗੁਆਉਣ ਵਾਲਿਆਂ ਦੇ ਪਰਿਵਾਰ ਵੀ ਸ਼ਾਮਲ ਹੋਏ।
ਬੀਬੀਸੀ ਵਿਸ਼ੇਸ਼
ਸਤਲੁਜ ਫ਼ਿਲਮ: ਬਲਜੀਤ ਕੌਰ ਦੀ ਕਹਾਣੀ, ਜਿਨ੍ਹਾਂ ਨੇ ਜ਼ਿੰਦਾ ਵਿਅਕਤੀ ਨੂੰ ਪੋਸਟਮਾਰਟਮ ਲਈ ਲਿਆਉਣ ਦੇ ਮਾਮਲੇ 'ਚ ਲੰਬੀ ਕਾਨੂੰਨੀ ਲੜਾਈ ਲੜੀ
ਫਿਲਮ ਸਤਲੁਜ ਨਾਲ ਚਰਚਾ ਵਿੱਚ ਆਈ ਸਟਾਫ ਨਰਸ ਬਲਜੀਤ ਕੌਰ ਅਤੇ ਉਨ੍ਹਾਂ ਦੇ ਪਤੀ ਮਹਾਵੀਰ ਸਿੰਘ ਨੇ 1993 ਦੇ ਇੱਕ ਮਾਮਲੇ ਵਿੱਚ ਇਨਸਾਫ਼ ਲਈ ਧਮਕੀਆਂ ਅਤੇ ਦਬਾਅ ਦੇ ਬਾਵਜੂਦ ਲੰਬੀ ਕਾਨੂੰਨੀ ਲੜਾਈ ਲੜੀ।
ਸਤਲੁਜ: ਹਰੀਕੇ ਪੱਤਣ ਕੀ ਹੈ? ਪੰਜਾਬ ਦੀ 'ਜੀਵਨ-ਰੇਖਾ' ਸਤਲੁਜ ਦਰਿਆ ਕਿਵੇਂ ਬਣਿਆ ਇਤਿਹਾਸਕ ਘਟਨਾਵਾਂ ਦਾ ਗਵਾਹ
ਦਿਲਜੀਤ ਦੋਸਾਂਝ ਦੀ ਫਿਲਮ ਸਤਲੁਜ ਰਾਹੀਂ ਚਰਚਾ ਵਿੱਚ ਆਏ ਹਰੀਕੇ ਪੱਤਣ ਅਤੇ ਸਤਲੁਜ ਦਰਿਆ ਦਾ ਇਤਿਹਾਸ, ਭੂਗੋਲ, ਸਿੰਚਾਈ, ਵਾਤਾਵਰਨ ਅਤੇ ਪੰਜਾਬ ਦੇ ਅਹਿਮ ਇਤਿਹਾਸਕ ਘਟਨਾਵਾਂ ਨਾਲ ਡੂੰਘਾ ਸਬੰਧ ਹੈ
ਲੋਹੇ ਦੇ ਫੇਫੜਿਆਂ ਵਿੱਚ ਰਹਿ ਕੇ ਵੀ ਨਹੀਂ ਮੰਨੀ ਹਾਰ, 73 ਸਾਲ ਜ਼ਿੰਦਗੀ ਦੀ ਜੰਗ ਲੜੀ ਤੇ ਚਲਾਈ ਗੱਡੀ, ਪੇਟਿੰਗ ਕੀਤੀ
ਅਮਰੀਕਾ ਵਿੱਚ ਜੀਵਨ ਬਚਾਉਣ ਵਾਲੀ ਇਸ ਮਸ਼ੀਨ ਦੀ ਵਰਤੋਂ ਕਰਨ ਵਾਲੀ ਆਖਰੀ ਜਾਣੀ-ਪਛਾਣੀ ਪੋਲਿਓ ਮਰੀਜ਼ ਦੀ ਭੈਣ ਨੇ ਬੀਬੀਸੀ ਨਾਲ ਆਪਣੀ ਭੈਣ ਦੀ ਜ਼ਿੰਦਗੀ ਬਾਰੇ ਗੱਲ ਕੀਤੀ
ਉਹ ਅੰਗਰੇਜ਼ ਕਲਾਕਾਰ ਜਿਸ ਨੇ ਮਹਾਰਾਜਾ ਰਣਜੀਤ ਸਿੰਘ ਦੇ ਚਿੱਤਰ ਬਣਾਏ ਅਤੇ ਸਿੱਖਾਂ ਨੂੰ ਵਾਰ-ਵਾਰ 'ਆਕਰਸ਼ਕ' ਕਿਹਾ
ਐਮਿਲੀ ਈਡਨ ਨੇ 1830 ਦੇ ਦਹਾਕੇ ਵਿੱਚ ਉੱਤਰੀ ਭਾਰਤ ਦੀ ਯਾਤਰਾ ਕੀਤੀ, ਜਿੱਥੇ ਉਸ ਨੇ ਰਾਜਕੁਮਾਰਾਂ, ਯੋਧਿਆਂ, ਪਹਾੜੀ ਭਾਈਚਾਰਿਆਂ ਅਤੇ ਇੱਥੋਂ ਤੱਕ ਕਿ ਜਾਨਵਰਾਂ ਦੇ ਵੀ ਚਿੱਤਰ ਬਣਾਏ।
ਭਾਰਤ ਦੇ ਕਈ ਇਲਾਕਿਆਂ ਵਿੱਚੋਂ ਕਿਉਂ ਗਾਇਬ ਹੋਏ ਬੱਦਲ, ਕੀ ਹੁੰਦਾ ਹੈ 'ਮਾਨਸੂਨ ਬ੍ਰੇਕ' ਅਤੇ ਕਦੋਂ ਪਵੇਗਾ ਮੀਂਹ?
ਭਾਰਤ ਦੇ ਕਈ ਹਿੱਸਿਆਂ ਵਿੱਚ ਮੀਂਹ ਅਚਾਨਕ ਬੰਦ ਹੋ ਗਿਆ ਹੈ, ਅਤੇ ਅਗਲੇ ਹਫ਼ਤੇ ਤੱਕ ਮੌਸਮ ਇਸੇ ਤਰ੍ਹਾਂ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਕਈ ਇਲਾਕਿਆਂ ਵਿੱਚ ਤਾਪਮਾਨ ਫਿਰ ਤੋਂ ਵੱਧ ਸਕਦਾ ਹੈ।
ਸਤਲੁਜ: ਜਸਵੰਤ ਸਿੰਘ ਖਾਲੜਾ ਬਾਰੇ ਬਣੀ ਫ਼ਿਲਮ ਸਾਨੂੰ ਪੰਜਾਬ ਬਾਰੇ ਕੀ ਦੱਸਦੀ ਹੈ ਅਤੇ ਇਸ ਦਾ ਪੰਜਾਬੀ ਸਮਾਜ 'ਤੇ ਕੀ ਸੰਭਾਵਿਤ ਅਸਰ ਹੋ ਸਕਦਾ ਹੈ – ਨਜ਼ਰੀਆ
ਫ਼ਿਲਮ ‘ਸਤਲੁਜ’ ਪੰਜਾਬ ਦੇ ਕਾਲੇ ਦੌਰ, ਖਾਲੜਾ ਦੇ ਸੰਘਰਸ਼ ਅਤੇ ਅਣਸੁਲਝੇ ਸਵਾਲਾਂ ਨੂੰ ਮੁੜ ਸਾਹਮਣੇ ਲਿਆਉਂਦੀ ਹੈ—ਪਰ ਕੀ ਇਹ ਪੂਰੀ ਤਸਵੀਰ ਦਿਖਾਉਂਦੀ ਹੈ?
1984 'ਚ ਹੋਇਆ ਇੱਕ ਕਤਲ, ਨਾ ਕੋਈ ਸਬੂਤ ਨਾ ਕੋਈ ਦੁਸ਼ਮਣੀ, 42 ਸਾਲ ਲੰਬੀ ਉਡੀਕ ਤੇ ਪੁਲਿਸ ਦਾ ਸਟਿੰਗ, ਫਿਰ ਇੰਝ ਹੱਥੇ ਚੜ੍ਹੇ ਦੋ ਭਰਾ
ਇਸ ਹਮਲੇ ਦਾ ਕੋਈ ਚਸ਼ਮਦੀਦ ਗਵਾਹ ਨਹੀਂ ਸੀ, ਕੋਈ ਫੋਰੈਂਸਿਕ ਸਬੂਤ ਨਹੀਂ ਸੀ, ਕੋਈ ਸਪਸ਼ਟ ਮਕਸਦ ਨਹੀਂ ਸੀ...
ਕ੍ਰੋਨਿਕ ਕਿਡਨੀ ਡਿਜ਼ੀਜ਼ ਦੇ ਲੱਛਣ ਕੀ ਹਨ ਅਤੇ ਇਹ ਦੇਰ ਨਾਲ ਕਿਉਂ ਨਜ਼ਰ ਆਉਂਦੇ ਹਨ ? ਜਾਣੋ ਸਭ ਤੋਂ ਵੱਧ ਖ਼ਤਰਾ ਕਿੰਨਾ ਨੂੰ ਹੁੰਦਾ ਹੈ ?
ਮਾਹਰਾਂ ਮੁਤਾਬਕ ਕ੍ਰੋਨਿਕ ਕਿਡਨੀ ਡਿਜ਼ੀਜ਼ ਨੂੰ ਅਕਸਰ "ਖਾਮੋਸ਼ ਬਿਮਾਰੀ" ਜਾਂ "ਖਾਮੋਸ਼ ਕਾਤਲ" ਕਿਹਾ ਜਾਂਦਾ ਹੈ। ਖੇਤਾਂ ਵਿੱਚ ਕੰਮ ਕਰ ਵਾਲੇ ਲੋਕਾਂ ਉੱਤੇ ਵੀ ਇਸ ਦਾ ਵੱਧ ਪ੍ਰਭਾਵ ਦੇਖਿਆ ਜਾਂਦਾ ਹੈ।
ਸੁਣਨ 'ਚ ਦਿੱਕਤ ਆਵੇ ਤਾਂ ਤੁਰੰਤ ਡਾਕਟਰ ਦੀ ਸਲਾਹ ਲਵੋ, ਕਿਉਂਕਿ ਸੁਣਨ ਸ਼ਕਤੀ 'ਇੱਕ ਵਾਰ ਚਲੀ ਗਈ ਤਾਂ ਸਮਝੋ ਹਮੇਸ਼ਾ ਲਈ ਚਲੀ ਗਈ'
ਕਸਰਤ ਵਿੱਚ ਅਣਗਹਿਲੀ ਰਹੀ ਹੋਵੇ ਤਾਂ ਕੁਝ ਕੁ ਮਹੀਨਿਆਂ ਅੰਦਰ ਬਾਡੀ ਮੱਸਲਜ਼ ਤਾਂ ਦੁਬਾਰਾ ਬਣਾ ਸਕਦੇ ਹੋ ਪਰ ਤੁਹਾਡੀ ਸੁਣਨ ਸ਼ਕਤੀ ਦਾ ਕੀ ਹੋਵੇਗਾ? ਇਹ ਇੱਕ ਅਜਿਹੀ ਚੀਜ਼ ਹੈ ਜਿਸ ਨੂੰ ਦੁਬਾਰਾ ਠੀਕ ਨਹੀਂ ਕਰ ਸਕਦੇ।
ਭਾਰਤ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਹਰਿਆਣਾ ਦੇ ਜੀਂਦ ਤੋਂ ਚੱਲਣ ਲਈ ਤਿਆਰ, ਇਹ ਬਿਜਲੀ ਤੇ ਡੀਜ਼ਲ ਟ੍ਰੇਨ ਨਾਲੋਂ ਕਿਵੇਂ ਵੱਖ ਹੈ
ਭਾਰਤ ਦੀ ਪਹਿਲੀ ਹਾਈਡ੍ਰੋਜਨ ਫਿਊਲ-ਸੈੱਲ ਟ੍ਰੇਨ ਜੀਂਦ-ਸੋਨੀਪਤ ਰੂਟ 'ਤੇ ਸ਼ੁਰੂ ਹੋਵੇਗੀ। ਇਹ ਬਿਨਾਂ ਡੀਜ਼ਲ ਤੇ ਬਿਜਲੀ ਤਾਰਾਂ ਦੇ ਚੱਲੇਗੀ ਅਤੇ ਪ੍ਰਦੂਸ਼ਣ ਘਟਾਉਣ ਵਿੱਚ ਮਦਦ ਕਰੇਗੀ
ਅਮਰੀਕਾ 'ਚ ਲਾਰੈਂਸ ਬਿਸ਼ਨੋਈ 'ਤੇ ਕੇਸ: ਕੀ ਭਾਰਤ ਆਪਣੀ ਜੇਲ੍ਹ 'ਚ ਕੈਦ ਮੁਲਜ਼ਮਾਂ ਨੂੰ ਅਮਰੀਕਾ ਦੇ ਸਪੁਰਦ ਕਰ ਸਕਦਾ ਹੈ
ਅਮਰੀਕਾ ਨੇ ਬਿਸ਼ਨੋਈ ਗੈਂਗ ਸਮੇਤ ਤਿੰਨ ਗਰੁੱਪਾਂ ਖ਼ਿਲਾਫ਼ ਕਾਰਵਾਈ ਕਰਕੇ 24 ਸ਼ੱਕੀਆਂ ਦੀ ਗ੍ਰਿਫ਼ਤਾਰੀ ਦਾ ਐਲਾਨ ਕੀਤਾ, ਜਿਸ ਨਾਲ ਹਵਾਲਗੀ, ਕਾਨੂੰਨੀ ਅਧਿਕਾਰ ਖੇਤਰ ਅਤੇ ਭਾਰਤ-ਅਮਰੀਕਾ ਸਬੰਧਾਂ ਬਾਰੇ ਕਈ ਚਰਚਾਵਾਂ ਸਰਗਰਮ ਹੋਈਆਂ।
'ਦਿਲਜੀਤ ਦਾ ਇੱਕ ਟੂਰ ਮੁੱਕਦਾ ਨਹੀਂ, ਦੂਜੇ ਦੇ ਟਿਕਟ ਖੁੱਲ੍ਹ ਜਾਂਦੇ, ਉਹੀ ਜਦੋਂ ਜਸਵੰਤ ਬਣ ਕੇ ਵੈਣ ਪਾਵੇ ਤਾਂ ਸਾਡੇ ਕੋਲੋਂ 48 ਘੰਟੇ ਬਰਦਾਸ਼ਤ ਨਹੀਂ ਹੁੰਦਾ' – ਹਨੀਫ਼ ਦਾ ਵਲੌਗ
ਦਿਲਜੀਤ ਦੀ ਫਿਲਮ ਸਤਲੁਜ ਪਹਿਲਾਂ ਓਟੀਟੀ ਉੱਤੇ ਰਿਲੀਜ਼ ਹੋਈ ਤੇ ਫਿਰ ਉਸ ਨੂੰ ਰੋਕ ਦਿੱਤਾ ਗਿਆ। ਇਹ ਫਿਲਮ ਜਸਵੰਤ ਖਾਲੜਾ ਦੇ ਜੀਵਨ ਉੱਤੇ ਬਣੀ ਹੈ। ਇਸ ਪੂਰੇ ਘਟਨਾਕ੍ਰਮ ਉੱਤੇ ਮੁਹੰਮਦ ਹਨੀਫ਼ ਦੀ ਟਿੱਪਣੀ।




























































