ਪੰਜਾਬ ਯੂਨੀਵਰਸਿਟੀ ਦਾ ਫੁੱਟਬਾਲਰ, ਜੋ ਫੀਫਾ ਵਰਲਡ ਕੱਪ ਤੱਕ ਪਹੁੰਚਿਆ, ਏਮੇਕਾ ਨੂੰ ਪੰਜਾਬ ਕਿਉਂ ਪਸੰਦ ਹੈ

ਤਸਵੀਰ ਸਰੋਤ, Emeka Ezeugo/FB
- ਲੇਖਕ, ਸੌਰਭ ਦੁੱਗਲ
- ਰੋਲ, ਬੀਬੀਸੀ ਸਹਿਯੋਗੀ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 10 ਮਿੰਟ
ਇਸ ਵੇਲੇ ਫੁੱਟਬਾਲ ਦੀ ਦੁਨੀਆ ਦਾ ਧਿਆਨ ਫੀਫਾ ਵਰਲਡ ਕੱਪ (FIFA) 'ਤੇ ਕੇਂਦਰਿਤ ਹੈ ਅਤੇ ਵੱਖ-ਵੱਖ ਮਹਾਂਦੀਪਾਂ ਦੇ ਅਰਬਾਂ ਪ੍ਰਸ਼ੰਸਕ ਖੇਡ ਦੇ ਸਭ ਤੋਂ ਵੱਡੇ ਮੰਚ 'ਤੇ ਦੁਨੀਆ ਦੇ ਸਰਵੋਤਮ ਖਿਡਾਰੀਆਂ ਨੂੰ ਮੁਕਾਬਲਾ ਕਰਦੇ ਦੇਖ ਰਹੇ ਹਨ।
ਹਾਲਾਂਕਿ, ਭਾਰਤ ਲਈ ਫੁੱਟਬਾਲ ਵਰਲਡ ਕੱਪ ਅਜੇ ਵੀ ਇੱਕ ਅਧੂਰਾ ਸੁਪਨਾ ਹੈ। 1.48 ਅਰਬ ਤੋਂ ਵੀ ਵੱਧ ਦੀ ਆਬਾਦੀ ਵਾਲਾ ਦੇਸ਼ ਹੋਣ ਦੇ ਬਾਵਜੂਦ, ਭਾਰਤ ਨੇ ਕਦੇ ਵੀ ਇਸ ਟੂਰਨਾਮੈਂਟ ਵਿੱਚ ਹਿੱਸਾ ਨਹੀਂ ਲਿਆ। ਫਿਰ ਵੀ, ਭਾਰਤੀ ਫੁੱਟਬਾਲ ਦੇ ਇਤਿਹਾਸ ਵਿੱਚ ਫੀਫਾ ਵਰਲਡ ਕੱਪ ਨਾਲ ਜੁੜਿਆ ਇੱਕ ਦਿਲਚਸਪ ਸਬੰਧ ਲੁਕਿਆ ਹੋਇਆ ਹੈ, ਜਿਸ ਦੀ ਸ਼ੁਰੂਆਤ ਲਾਗੋਸ, ਲੰਦਨ ਜਾਂ ਮੈਡਰਿਡ ਵਿੱਚ ਨਹੀਂ, ਸਗੋਂ ਚੰਡੀਗੜ੍ਹ ਵਿੱਚ ਹੋਈ ਸੀ।
ਚਾਰ ਦਹਾਕਿਆਂ ਤੋਂ ਵੀ ਵੱਧ ਸਮਾਂ ਪਹਿਲਾਂ, ਨਾਈਜੀਰੀਆ ਦਾ ਇੱਕ ਅੱਲੜ ਮੁੰਡਾ ਇਸ ਸ਼ਹਿਰ ਵਿੱਚ ਆਇਆ ਸੀ। ਉਸ ਕੋਲ ਆਪਣੇ ਸਮਾਨ, ਪੜ੍ਹਾਈ ਦੀਆਂ ਉਮੀਦਾਂ ਅਤੇ ਫੁੱਟਬਾਲ ਲਈ ਜ਼ਬਰਦਸਤ ਜਜ਼ਬੇ ਤੋਂ ਇਲਾਵਾ ਹੋਰ ਕੁਝ ਨਹੀਂ ਸੀ। ਉਸ ਨੇ ਡੀਏਵੀ ਕਾਲਜ (ਸੈਕਟਰ 10, ਚੰਡੀਗੜ੍ਹ) ਵਿੱਚ ਦਾਖ਼ਲਾ ਲਿਆ, ਪੰਜਾਬ ਯੂਨੀਵਰਸਿਟੀ ਅਤੇ ਸੈਕਟਰ 17 ਦੇ ਫੁੱਟਬਾਲ ਮੈਦਾਨ ਵਿੱਚ ਟ੍ਰੇਨਿੰਗ ਕੀਤੀ, ਕੌਮੀ ਮੁਕਾਬਲਿਆਂ ਵਿੱਚ ਚੰਡੀਗੜ੍ਹ ਦੀ ਨੁਮਾਇੰਦਗੀ ਕੀਤੀ ਅਤੇ ਆਖ਼ਰਕਾਰ ਫੁੱਟਬਾਲ ਦੇ ਸਭ ਤੋਂ ਵੱਡੇ ਮੰਚ ਯਾਨੀ ਫੀਫਾ ਵਰਲਡ ਕੱਪ ਤੱਕ ਪਹੁੰਚ ਗਿਆ। ਉਸ ਖਿਡਾਰੀ ਦਾ ਨਾਮ ਸੀ - ਏਮੇਕਾ ਏਜ਼ੂਗੋ।
ਅੱਜ, ਪੰਜਾਬ ਯੂਨੀਵਰਸਿਟੀ ਦਾ ਇਹ ਸਾਬਕਾ ਫੁੱਟਬਾਲਰ ਸ਼ਾਇਦ ਇਕੱਲਾ ਅਜਿਹਾ ਖਿਡਾਰੀ ਹੈ ਜਿਸ ਨੇ ਆਪਣੇ ਦੇਸ਼ ਲਈ ਓਲੰਪਿਕਸ ਅਤੇ ਫੀਫਾ ਵਰਲਡ ਕੱਪ ਦੋਵਾਂ ਵਿੱਚ ਖੇਡਣ ਤੋਂ ਪਹਿਲਾਂ, ਆਪਣੇ ਫੁੱਟਬਾਲ ਦੇ ਸ਼ੁਰੂਆਤੀ ਸਾਲ ਭਾਰਤ ਵਿੱਚ ਬਿਤਾਏ ਸਨ।
ਦਿਲਚਸਪ ਗੱਲ ਇਹ ਹੈ ਕਿ ਏਮੇਕਾ ਦੇ ਚੰਡੀਗੜ੍ਹ ਆਉਣ ਦਾ ਕਾਰਨ ਕਦੇ ਵੀ ਫੁੱਟਬਾਲ ਨਹੀਂ ਸੀ।
ਮੱਧ ਵਰਗ ਦੇ ਕਈ ਪਰਿਵਾਰਾਂ ਦੇ ਮਾਪਿਆਂ ਵਾਂਗ, ਏਮੇਕਾ ਦੇ ਪਿਤਾ ਵੀ ਚਾਹੁੰਦੇ ਸਨ ਕਿ ਉਨ੍ਹਾਂ ਦਾ ਪੁੱਤਰ ਖੇਡਾਂ ਦੀ ਬਜਾਏ ਪੜ੍ਹਾਈ 'ਤੇ ਧਿਆਨ ਦੇਵੇ।
ਨਾਈਜੀਰੀਆ ਦੇ ਆਬਾ ਸ਼ਹਿਰ ਵਿੱਚ ਉਹ ਜੂਨੀਅਰ ਫੁੱਟਬਾਲ ਵਿੱਚ ਤੇਜ਼ੀ ਨਾਲ ਅੱਗੇ ਵਧ ਰਿਹਾ ਸੀ ਅਤੇ ਇੱਕ ਪੇਸ਼ੇਵਰ ਕਰੀਅਰ ਦਾ ਸੁਪਨਾ ਦੇਖ ਰਿਹਾ ਸੀ। ਪਰ ਸਕੂਲੀ ਸਿੱਖਿਆ ਪੂਰੀ ਕਰਨ ਤੋਂ ਬਾਅਦ, ਉਸ ਦੇ ਪਿਤਾ ਨੇ ਉਸ ਨੂੰ ਚੰਡੀਗੜ੍ਹ ਜਾਣ ਲਈ ਕਿਹਾ, ਜਿੱਥੇ ਉਸ ਦਾ ਕਜ਼ਨ ਲਾਰੈਂਸ ਡੀਏਵੀ ਕਾਲਜ ਵਿੱਚ ਪੜ੍ਹਦਾ ਸੀ।
ਬੀਬੀਸੀ ਨਾਲ ਅਮਰੀਕਾ ਤੋਂ ਗੱਲ ਕਰਦੇ ਹੋਏ, ਏਮੇਕਾ ਨੇ ਯਾਦ ਕਰਦਿਆਂ ਕਿਹਾ, "ਜਦੋਂ ਮੇਰੇ ਪਿਤਾ ਨੇ ਮੈਨੂੰ ਪੜ੍ਹਾਈ ਲਈ ਚੰਡੀਗੜ੍ਹ ਜਾਣ ਲਈ ਕਿਹਾ, ਤਾਂ ਮੈਨੂੰ ਲੱਗਿਆ ਸੀ ਕਿ ਮੇਰਾ ਫੁੱਟਬਾਲ ਕਰੀਅਰ ਖਤਮ ਹੋ ਗਿਆ ਹੈ।"
"ਪਰ ਇਸ ਦੇ ਉਲਟ, ਚੰਡੀਗੜ੍ਹ ਮੇਰੀ ਫੁੱਟਬਾਲ ਜ਼ਿੰਦਗੀ ਦੀ ਹਰ ਵੱਡੀ ਕਾਮਯਾਬੀ ਦਾ ਸ਼ੁਰੂਆਤੀ ਮੰਚ ਬਣ ਗਿਆ।"
ਇੱਕ ਸੁਪਨੇ ਦਾ ਸੱਚ ਹੋਣਾ

ਤਸਵੀਰ ਸਰੋਤ, Vinod Kumar
ਏਮੇਕਾ 1982 ਵਿੱਚ ਡੀਏਵੀ ਕਾਲਜ ਵਿੱਚ ਦਾਖ਼ਲ ਹੋਏ ਅਤੇ ਜਲਦ ਹੀ ਫੁੱਟਬਾਲ ਦੇ ਮੈਦਾਨ 'ਤੇ ਸਭ ਤੋਂ ਚਰਚਿਤ ਚਿਹਰਿਆਂ ਵਿੱਚੋਂ ਇੱਕ ਬਣ ਗਏ। ਉਹ ਆਪਣਾ ਸਮਾਂ ਕਾਲਜ ਦੇ ਮੈਦਾਨ, ਪੰਜਾਬ ਯੂਨੀਵਰਸਿਟੀ ਅਤੇ ਸੈਕਟਰ 17 ਦੇ ਫੁੱਟਬਾਲ ਮੈਦਾਨ ਵਿਚਕਾਰ ਵੰਡਦੇ ਅਤੇ ਆਪਣੀ ਖੇਡ ਨੂੰ ਨਿਖਾਰਨ ਲਈ ਘੰਟਿਆਂ ਬੱਧੀ ਮਿਹਨਤ ਕਰਦੇ ਸਨ।
ਡੀਏਵੀ ਕਾਲਜ ਦੇ ਫਿਜ਼ੀਕਲ ਐਜੂਕੇਸ਼ਨ ਵਿਭਾਗ ਦੇ ਸਾਬਕਾ ਮੁਖੀ ਰਵਿੰਦਰ ਚੌਧਰੀ ਨੂੰ ਏਮੇਕਾ ਦਾ ਅਸਾਧਾਰਣ ਸਮਰਪਣ ਅੱਜ ਵੀ ਯਾਦ ਹੈ।
ਚੌਧਰੀ ਨੇ ਯਾਦ ਕਰਦਿਆਂ ਕਿਹਾ, "ਉਨ੍ਹਾਂ ਨੂੰ ਟ੍ਰੇਨਿੰਗ ਅਤੇ ਫਿਟਨੈੱਸ ਦਾ ਬਹੁਤ ਸ਼ੌਕ ਸੀ। ਉਹ ਆਪਣੇ ਬੈਗ ਵਿੱਚ ਫੁੱਟਬਾਲ ਰੱਖਦੇ ਸਨ ਅਤੇ ਜਦੋਂ ਵੀ ਸਮਾਂ ਮਿਲਦਾ, ਅਭਿਆਸ ਕਰਨਾ ਸ਼ੁਰੂ ਕਰ ਦਿੰਦੇ ਸਨ।"
ਡੀਏਵੀ ਕਾਲਜ ਅੰਦਰ ਲੱਕੜ ਦਾ ਇੱਕ ਆਨਰਜ਼ ਬੋਰਡ ਲੱਗਿਆ ਹੋਇਆ ਸੀ, ਜਿਸ 'ਤੇ ਸੰਸਥਾ ਦੇ ਸਭ ਤੋਂ ਮਸ਼ਹੂਰ ਸਾਬਕਾ ਵਿਦਿਆਰਥੀਆਂ ਵਿੱਚੋਂ ਇੱਕ - ਭਾਰਤ ਦੇ ਵਰਲਡ ਕੱਪ ਜੇਤੂ ਕ੍ਰਿਕਟ ਕਪਤਾਨ ਕਪਿਲ ਦੇਵ - ਦਾ ਨਾਮ ਲਿਖਿਆ ਸੀ।
ਏਮੇਕਾ ਨੇ ਕਿਹਾ, "ਮੈਂ ਲੋਕਾਂ ਨੂੰ ਕਹਿੰਦਾ ਸੀ ਕਿ ਇੱਕ ਦਿਨ ਮੈਂ ਓਲੰਪਿਕਸ ਅਤੇ ਵਰਲਡ ਕੱਪ ਵਿੱਚ ਖੇਡਾਂਗਾ ਤਾਂ ਜੋ ਮੇਰਾ ਨਾਮ ਵੀ ਉੱਥੇ ਕਪਿਲ ਦੇਵ ਦੇ ਨਾਲ ਲਿਖਿਆ ਜਾਵੇ।"
ਜੋ ਗੱਲ ਉਸ ਸਮੇਂ ਇੱਕ ਨੌਜਵਾਨ ਦੀ ਕਿਸੇ ਹੱਦੋਂ ਵੱਡੀ ਇੱਛਾ ਵਰਗੀ ਲੱਗਦੀ ਸੀ, ਉਹ ਆਖ਼ਰਕਾਰ ਹਕੀਕਤ ਬਣ ਗਈ।
ਇੰਦਰਾ ਗਾਂਧੀ ਨਾਲ ਮੁਲਾਕਾਤ
1983 ਵਿੱਚ ਕਾਲਜ ਦੇ ਸਿਲਵਰ ਜੁਬਲੀ ਸਮਾਰੋਹ ਦੌਰਾਨ, ਏਮੇਕਾ ਨੂੰ ਉਸ ਸਮੇਂ ਦੇ ਪ੍ਰਧਾਨ ਮੰਤਰੀ ਇੰਦਿਰਾ ਗਾਂਧੀ ਨਾਲ ਮਿਲਣ ਦਾ ਮੌਕਾ ਮਿਲਿਆ।
ਉਨ੍ਹਾਂ ਨੇ ਯਾਦ ਕਰਦਿਆਂ ਕਿਹਾ, "ਉਨ੍ਹਾਂ ਨੇ ਮੈਨੂੰ ਆਪਣੇ ਬਾਰੇ ਦੱਸਣ ਲਈ ਕਿਹਾ ਅਤੇ ਮੈਂ ਮਜ਼ਾਕ ਵਿੱਚ ਉਨ੍ਹਾਂ ਨੂੰ ਕਿਹਾ ਕਿ ਮੈਂ ਪੂਰੀ ਤਰ੍ਹਾਂ ਭਾਰਤੀ ਹਾਂ। ਉਹ ਹੱਸ ਪਏ ਅਤੇ ਮੈਨੂੰ ਕਿਹਾ ਕਿ ਜਦੋਂ ਵੀ ਮੈਂ ਦਿੱਲੀ ਆਵਾਂ, ਉਨ੍ਹਾਂ ਨੂੰ ਮਿਲ ਸਕਦਾ ਹਾਂ।"
ਪੰਜਾਬ ਯੂਨੀਵਰਸਿਟੀ ਦੇ ਸਟਾਰ ਪਰਫ਼ਾਰਮਰ

ਤਸਵੀਰ ਸਰੋਤ, Vinod Kumar
ਜੇ ਡੀਏਵੀ ਕਾਲਜ ਨੇ ਉਨ੍ਹਾਂ ਵਿੱਚ ਅਨੁਸ਼ਾਸਨ ਦੀ ਭਾਵਨਾ ਪੈਦਾ ਕੀਤੀ, ਤਾਂ ਪੰਜਾਬ ਯੂਨੀਵਰਸਿਟੀ ਨੇ ਉਨ੍ਹਾਂ ਨੂੰ ਉਹ ਮੰਚ ਦਿੱਤਾ ਜਿਸ ਨੇ ਇੱਕ ਫੁੱਟਬਾਲਰ ਵਜੋਂ ਉਨ੍ਹਾਂ ਦੀ ਪਛਾਣ ਬਣਾਈ।
ਇੰਟਰ-ਯੂਨੀਵਰਸਿਟੀ ਮੁਕਾਬਲਿਆਂ ਵਿੱਚ ਯੂਨੀਵਰਸਿਟੀ ਦੀ ਨੁਮਾਇੰਦਗੀ ਕਰਦੇ ਹੋਏ, ਏਮੇਕਾ ਨੇ ਜਲਦ ਹੀ ਦੇਸ਼ ਦੇ ਸਭ ਤੋਂ ਖ਼ਤਰਨਾਕ ਖਿਡਾਰੀਆਂ ਵਿੱਚੋਂ ਇੱਕ ਵਜੋਂ ਆਪਣੀ ਪਛਾਣ ਬਣਾ ਲਈ।
ਪੰਜਾਬ ਯੂਨੀਵਰਸਿਟੀ ਦੇ ਫਿਜ਼ੀਕਲ ਐਜੂਕੇਸ਼ਨ ਵਿਭਾਗ ਦੇ ਸਾਬਕਾ ਮੁਖੀ ਅਤੇ ਫੁੱਟਬਾਲ ਟੀਮ ਦੇ ਮੈਨੇਜਰ ਰਹੇ ਸਵਰਗਵਾਸੀ ਪ੍ਰੋਫੈਸਰ ਐਨਐਸ ਮਾਨ ਨੇ ਇੱਕ ਵਾਰ 1985 ਦੇ ਨਾਰਥ ਜ਼ੋਨ ਫਾਈਨਲ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਖ਼ਿਲਾਫ਼ ਏਮੇਕਾ ਦੇ ਯਾਦਗਾਰ ਪ੍ਰਦਰਸ਼ਨ ਨੂੰ ਯਾਦ ਕੀਤਾ ਸੀ।
ਮਾਨ ਨੇ ਕਿਹਾ ਸੀ, "ਉਨ੍ਹਾਂ ਦੇ ਜ਼ਬਰਦਸਤ ਲੰਬੀ ਦੂਰੀ ਵਾਲੇ ਸ਼ਾਟ ਨੇ ਗੋਲਕੀਪਰ ਨੂੰ ਕੋਈ ਮੌਕਾ ਨਹੀਂ ਦਿੱਤਾ। ਉਹ ਕੁਝ ਸਮਝਦਾ, ਇਸ ਤੋਂ ਪਹਿਲਾਂ ਹੀ ਗੇਂਦ ਜਾਲ ਵਿੱਚ ਪਹੁੰਚ ਚੁੱਕੀ ਸੀ।"
ਉਹ ਸਾਲ ਇੱਕ ਟਰਨਿੰਗ ਪੁਆਇੰਟ ਸਾਬਿਤ ਹੋਇਆ। ਨਾਰਥ ਜ਼ੋਨ ਦਾ ਖ਼ਿਤਾਬ ਜਿੱਤਣ ਤੋਂ ਬਾਅਦ, ਪੰਜਾਬ ਯੂਨੀਵਰਸਿਟੀ ਨੇ ਆਲ ਇੰਡੀਆ ਇੰਟਰ-ਯੂਨੀਵਰਸਿਟੀ ਫੁੱਟਬਾਲ ਚੈਂਪੀਅਨਸ਼ਿਪ ਜਿੱਤੀ। ਪੂਰੇ ਟੂਰਨਾਮੈਂਟ ਦੌਰਾਨ ਟੀਮ ਨੇ 52 ਗੋਲ ਕੀਤੇ ਅਤੇ ਸਿਰਫ਼ ਇੱਕ ਗੋਲ ਆਪਣੇ ਖਿਲਾਫ ਹੋਣ ਦਿੱਤਾ। ਏਮੇਕਾ ਨੂੰ ਮੁਕਾਬਲੇ ਦਾ ਬੈਸਟ ਪਲੇਅਰ ਚੁਣਿਆ ਗਿਆ।
ਹਾਲਾਂਕਿ, ਉਨ੍ਹਾਂ ਦਾ ਇਸ ਵਿੱਚ ਹਿੱਸਾ ਲੈਣਾ ਲਗਭਗ ਅਸੰਭਵ ਹੀ ਸੀ।
ਏਮੇਕਾ ਨੇ ਯਾਦ ਕਰਦਿਆਂ ਕਿਹਾ, "ਮੇਰੀ ਇੱਕ ਸਬਜੈਕਟ ਵਿੱਚ ਕੰਪਾਰਟਮੈਂਟ ਸੀ। ਯੂਨੀਵਰਸਿਟੀ ਨੇ ਮੇਰੀ ਸਪਲੀਮੈਂਟਰੀ ਪ੍ਰੀਖਿਆ ਦਾ ਪ੍ਰਬੰਧ ਕੀਤਾ ਅਤੇ ਇਹ ਯਕੀਨੀ ਬਣਾਇਆ ਕਿ ਰਜਿਸਟ੍ਰੇਸ਼ਨ ਦੀ ਆਖ਼ਰੀ ਮਿਤੀ ਖਤਮ ਹੋਣ ਤੋਂ ਪਹਿਲਾਂ ਹੀ ਨਤੀਜਾ ਆ ਜਾਵੇ। ਉਨ੍ਹਾਂ ਨੇ 15 ਖਿਡਾਰੀਆਂ ਦੇ ਨਾਮ ਜਮ੍ਹਾਂ ਕਰਵਾਏ ਅਤੇ ਮੇਰੇ ਲਈ ਇੱਕ ਜਗ੍ਹਾ ਖਾਲੀ ਰੱਖੀ। ਜੇ ਨਤੀਜੇ ਵਿੱਚ ਦੇਰੀ ਹੋ ਜਾਂਦੀ ਤਾਂ ਮੈਂ ਟੂਰਨਾਮੈਂਟ ਵਿੱਚ ਨਹੀਂ ਖੇਡ ਸਕਦਾ ਸੀ।"
ਉਨ੍ਹਾਂ ਨੂੰ ਇਸ ਟੂਰਨਾਮੈਂਟ ਲਈ 'ਪਲੇਅਰ ਆਫ਼ ਦ ਟੂਰਨਾਮੈਂਟ' ਚੁਣਿਆ ਗਿਆ ਸੀ।
ਭਾਰਤੀ ਫੁੱਟਬਾਲਰ ਜਰਨੈਲ ਸਿੰਘ ਨਾਲ ਮੁਲਾਕਾਤ
ਚੰਡੀਗੜ੍ਹ ਵਿੱਚ ਰਹਿਣ ਦੌਰਾਨ ਏਮੇਕਾ ਦਾ ਭਾਰਤ ਦੇ ਸਭ ਤੋਂ ਵੱਡੇ ਫੁੱਟਬਾਲਰਾਂ ਵਿੱਚੋਂ ਇੱਕ ਜਰਨੈਲ ਸਿੰਘ ਨਾਲ ਸੰਪਰਕ ਹੋਇਆ ਅਤੇ ਉਹ ਉਨ੍ਹਾਂ ਤੋਂ ਕਾਫ਼ੀ ਪ੍ਰਭਾਵਿਤ ਹੋਏ।
ਏਮੇਕਾ ਕਹਿੰਦੇ ਹਨ, "ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹਾਂ ਕਿ ਮੈਨੂੰ ਮਹਾਨ ਜਰਨੈਲ ਸਿੰਘ ਨੂੰ ਮਿਲਣ ਅਤੇ ਉਨ੍ਹਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਮੇਰੀ ਖੇਡ ਨੂੰ ਨਿਖਾਰਨ ਵਿੱਚ ਉਨ੍ਹਾਂ ਦੀ ਬਹੁਤ ਅਹਿਮ ਭੂਮਿਕਾ ਰਹੀ।"
ਉਨ੍ਹਾਂ ਨੇ ਯਾਦ ਕਰਦਿਆਂ ਕਿਹਾ, "ਚੰਡੀਗੜ੍ਹ ਵਿੱਚ ਰਹਿਣ ਦੌਰਾਨ ਮੈਂ ਹਰ ਸ਼ਾਮ ਸੈਕਟਰ 17 ਦੇ ਫੁੱਟਬਾਲ ਮੈਦਾਨ ਵਿੱਚ ਟ੍ਰੇਨਿੰਗ ਕਰਦਾ ਸੀ। ਜਰਨੈਲ ਸਿੰਘ ਅਕਸਰ ਦੂਰੋਂ ਮੇਰੀ ਟ੍ਰੇਨਿੰਗ ਦੇਖਦੇ ਸਨ, ਹਾਲਾਂਕਿ ਸ਼ੁਰੂ ਵਿੱਚ ਸਾਡੀ ਕਦੇ ਗੱਲ ਨਹੀਂ ਹੋਈ ਸੀ।"
"ਹਰ ਟ੍ਰੇਨਿੰਗ ਸੈਸ਼ਨ ਤੋਂ ਬਾਅਦ ਮੇਰੀ ਆਦਤ ਸੀ ਕਿ ਮੈਂ ਨੇੜਲੇ ਕਿਸੇ ਵੇਂਡਰ ਕੋਲ ਰੁਕ ਕੇ ਕੋਕਾ-ਕੋਲਾ ਜਾਂ ਕੋਈ ਹੋਰ ਸਾਫਟ ਡ੍ਰਿੰਕ ਪੀਂਦਾ ਸੀ। ਇੱਕ ਦਿਨ, ਲਗਭਗ ਇੱਕ ਹਫ਼ਤਾ ਮੈਨੂੰ ਦੇਖਣ ਤੋਂ ਬਾਅਦ, ਜਰਨੈਲ ਸਿੰਘ ਮੇਰੇ ਕੋਲ ਆਏ। ਉਨ੍ਹਾਂ ਨੇ ਮੇਰੀ ਖੇਡ ਦੀ ਤਾਰੀਫ਼ ਕੀਤੀ ਅਤੇ ਕਿਹਾ ਕਿ ਜੇ ਮੈਂ ਫੁੱਟਬਾਲ ਵਿੱਚ ਵੱਡੀ ਕਾਮਯਾਬੀ ਹਾਸਿਲ ਕਰਨਾ ਚਾਹੁੰਦਾ ਹਾਂ, ਤਾਂ ਮੈਨੂੰ ਠੰਢੇ ਪਦਾਰਥ ਪੀਣੇ ਛੱਡ ਦੇਣੇ ਚਾਹੀਦੇ ਹਨ।"
ਏਮੇਕਾ ਨੇ ਤੁਰੰਤ ਉਨ੍ਹਾਂ ਦੀ ਸਲਾਹ ਮੰਨ ਲਈ ਅਤੇ ਦੋਵਾਂ ਵਿਚਕਾਰ ਡੂੰਘੀ ਦੋਸਤੀ ਬਣ ਗਈ।
ਏਮੇਕਾ ਨੇ ਕਿਹਾ, "ਉਸ ਦਿਨ ਤੋਂ ਬਾਅਦ ਅਸੀਂ ਬਹੁਤ ਕਰੀਬ ਆ ਗਏ। ਮੈਂ ਕਈ ਵਾਰ ਉਨ੍ਹਾਂ ਦੇ ਘਰ ਗਿਆ ਅਤੇ ਉਹ ਮੈਨੂੰ ਕੁਝ ਮੌਕਿਆਂ 'ਤੇ ਆਪਣੇ ਜੱਦੀ ਪਿੰਡ ਮਹਿਲਪੁਰ ਵੀ ਲੈਕੇ ਗਏ।"
ਉਨ੍ਹਾਂ ਅੱਗੇ ਦੱਸਿਆ, "ਉਹ ਭਾਰਤੀ ਫੁੱਟਬਾਲ ਦੇ ਸੁਨਹਿਰੇ ਦੌਰ ਵਿੱਚ ਕੋਲਕਾਤਾ ਵਿੱਚ ਖੇਡੇ ਸਨ ਅਤੇ ਉਨ੍ਹਾਂ ਨੇ ਮੈਨੂੰ ਸ਼ਹਿਰ ਦੇ ਫੁੱਟਬਾਲ ਕਲਚਰ ਅਤੇ ਕਲੱਬਾਂ ਬਾਰੇ ਬਹੁਤ ਕੁਝ ਸਿਖਾਇਆ। ਜਦੋਂ ਮੈਂ ਬਾਅਦ ਵਿੱਚ ਕੋਲਕਾਤਾ ਫੁੱਟਬਾਲ ਸਰਕਿਟ ਨਾਲ ਜੁੜਿਆ, ਤਾਂ ਉਨ੍ਹਾਂ ਦੀ ਸਲਾਹ ਮੇਰੇ ਬਹੁਤ ਕੰਮ ਆਈ।"
ਡੂਰੰਡ ਕੱਪ ਵਿੱਚ ਵੱਡੀ ਕਾਮਯਾਬੀ

ਤਸਵੀਰ ਸਰੋਤ, Emeka Ezeugo/FB
1985 ਵਿੱਚ, ਏਮੇਕਾ ਨੇ ਏਸ਼ੀਆ ਦੇ ਸਭ ਤੋਂ ਪੁਰਾਣੇ ਫੁੱਟਬਾਲ ਟੂਰਨਾਮੈਂਟਾਂ ਵਿੱਚੋਂ ਇੱਕ, ਵੱਕਾਰੀ ਡੂਰੰਡ ਕੱਪ ਵਿੱਚ ਚੰਡੀਗੜ੍ਹ ਦੀ ਨੁਮਾਇੰਦਗੀ ਕੀਤੀ।
ਸ਼ਹਿਰ ਦੀ ਟੀਮ ਨੇ ਭਾਰਤ ਦੀਆਂ ਕੁਝ ਸਭ ਤੋਂ ਮਜ਼ਬੂਤ ਟੀਮਾਂ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ।
ਉਨ੍ਹਾਂ ਕਿਹਾ, "ਮੈਂ 1985 ਵਿੱਚ ਡੂਰੰਡ ਕੱਪ ਵਿੱਚ ਚੰਡੀਗੜ੍ਹ ਦੀ ਨੁਮਾਇੰਦਗੀ ਕੀਤੀ ਅਤੇ ਉਸ ਟੂਰਨਾਮੈਂਟ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ।"
"ਸਾਡੀ ਟੀਮ ਨੇ ਦੇਸ਼ ਦੀਆਂ ਕੁਝ ਸਭ ਤੋਂ ਮਜ਼ਬੂਤ ਟੀਮਾਂ ਨੂੰ ਹਰਾਇਆ ਅਤੇ ਅਚਾਨਕ ਚੰਡੀਗੜ੍ਹ ਫੁੱਟਬਾਲ ਦੀ ਹਰ ਪਾਸੇ ਚਰਚਾ ਹੋਣ ਲੱਗੀ।"
ਇਸ ਸ਼ਾਨਦਾਰ ਪ੍ਰਦਰਸ਼ਨ ਕਾਰਨ ਕੋਲਕਾਤਾ ਦੇ ਕਲੱਬਾਂ ਦੀ ਨਜ਼ਰ ਉਨ੍ਹਾਂ 'ਤੇ ਪਈ।
ਈਸਟ ਬੰਗਾਲ ਨਾਲ ਗੁਪਤ ਰੂਪ ਨਾਲ ਕਾਂਟਰੈਕਟ ਕਰਨਾ

ਈਸਟ ਬੰਗਾਲ ਨਾਲ ਜੁੜਨਾ ਏਮੇਕਾ ਦੇ ਕਰੀਅਰ ਦੀਆਂ ਸਭ ਤੋਂ ਦਿਲਚਸਪ ਕਹਾਣੀਆਂ ਵਿੱਚੋਂ ਇੱਕ ਹੈ।
ਉਨ੍ਹਾਂ ਨੇ ਯਾਦ ਕਰਦਿਆਂ ਕਿਹਾ, "ਈਸਟ ਬੰਗਾਲ ਮੈਨੂੰ ਨਵੇਂ ਖਿਡਾਰੀਆਂ ਲਈ ਰੱਖੇ ਗਏ ਇੱਕ ਖ਼ਾਸ ਸਮਾਗਮ ਵਾਲੇ ਦਿਨ ਸਾਈਨ ਕਰਨਾ ਚਾਹੁੰਦਾ ਸੀ।"
"ਅਧਿਕਾਰੀ ਨਹੀਂ ਚਾਹੁੰਦੇ ਸਨ ਕਿ ਵਿਰੋਧੀ ਕਲੱਬ ਮੇਰੇ ਨਾਲ ਸੰਪਰਕ ਕਰਨ। ਇਸ ਲਈ ਉਹ ਮੈਨੂੰ ਹਵਾਈ ਜਹਾਜ਼ ਰਾਹੀਂ ਦੁਬਈ ਲੈ ਗਏ ਅਤੇ ਲਗਭਗ ਤਿੰਨ ਹਫ਼ਤਿਆਂ ਤੱਕ ਇੱਕ ਹੋਟਲ ਵਿੱਚ ਰੱਖਿਆ।"
ਏਮੇਕਾ ਨੂੰ ਕਾਂਟਰੈਕਟ 'ਤੇ ਦਸਤਖ਼ਤ ਕਰਨ ਵਾਲੇ ਦਿਨ ਹੀ ਹਵਾਈ ਜਹਾਜ਼ ਰਾਹੀਂ ਕੋਲਕਾਤਾ ਲਿਆਂਦਾ ਗਿਆ।
1986 ਵਿੱਚ ਕਾਂਟਰੈਕਟ 'ਤੇ ਦਸਤਖ਼ਤ ਕਰਨ ਤੋਂ ਬਾਅਦ, ਉਨ੍ਹਾਂ ਨੂੰ ਹੋਰ ਨਵੇਂ ਖਿਡਾਰੀਆਂ ਦੇ ਨਾਲ ਸਮਰਥਕਾਂ ਨੂੰ ਮਿਲਵਾਇਆ ਗਿਆ ਅਤੇ ਇੱਕ ਖੁੱਲ੍ਹੀ ਬੱਸ ਵਿੱਚ ਪੂਰੇ ਸ਼ਹਿਰ ਦਾ ਦੌਰਾ ਕਰਵਾਇਆ ਗਿਆ।
ਏਮੇਕਾ ਨੇ ਕਿਹਾ, "ਇੱਕ ਅਜਿਹੇ ਫੁੱਟਬਾਲਰ ਲਈ, ਜਿਸ ਨੂੰ ਕਦੇ ਲੱਗਿਆ ਸੀ ਕਿ ਉਸਦਾ ਕਰੀਅਰ ਖਤਮ ਹੋ ਗਿਆ ਹੈ, ਇਹ ਇੱਕ ਅਜਿਹਾ ਪਲ ਸੀ ਜਿਸ 'ਤੇ ਭਰੋਸਾ ਨਹੀਂ ਸੀ ਹੁੰਦਾ।"
ਬਾਅਦ ਵਿੱਚ ਏਮੇਕਾ ਨੇ ਕੋਲਕਾਤਾ ਕਲੱਬ ਫੁੱਟਬਾਲ ਦੀਆਂ ਦੋ ਹੋਰ ਵੱਡੀਆਂ ਟੀਮਾਂ - ਮੁਹੰਮਦਨ ਸਪੋਰਟਿੰਗ ਅਤੇ ਮੋਹੁਨ ਬਾਗਾਨ - ਲਈ ਵੀ ਖੇਡਿਆ।
ਭਾਰਤ ਦੇ ਸਾਬਕਾ ਅੰਤਰਰਾਸ਼ਟਰੀ ਖਿਡਾਰੀ ਵਿਨੋਦ ਕੁਮਾਰ, ਜਿਨ੍ਹਾਂ ਨੇ ਡੀਏਵੀ ਕਾਲਜ ਅਤੇ ਪੰਜਾਬ ਯੂਨੀਵਰਸਿਟੀ ਵਿੱਚ ਏਮੇਕਾ ਨਾਲ ਖੇਡਿਆ ਸੀ, ਉਨ੍ਹਾਂ ਦੇ ਪ੍ਰਭਾਵ ਨੂੰ ਅੱਜ ਵੀ ਚੰਗੀ ਤਰ੍ਹਾਂ ਯਾਦ ਕਰਦੇ ਹਨ।
ਵਿਨੋਦ ਕੁਮਾਰ ਨੇ ਕਿਹਾ, "ਉਨ੍ਹਾਂ ਦਿਨੀਂ ਕੋਲਕਾਤਾ ਭਾਰਤੀ ਫੁੱਟਬਾਲ ਦਾ ਕੇਂਦਰ ਸੀ। ਉੱਥੇ ਚੰਗਾ ਪ੍ਰਦਰਸ਼ਨ ਕਰਨ ਨਾਲ ਕੌਮੀ ਪੱਧਰ 'ਤੇ ਪਛਾਣ ਮਿਲਦੀ ਸੀ। ਏਮੇਕਾ ਦੀ ਇੱਕ ਮਜ਼ਬੂਤ ਟੈਕਲਰ ਅਤੇ ਸ਼ਾਨਦਾਰ ਫੁੱਟਬਾਲਰ ਵਜੋਂ ਬਣੀ ਪਛਾਣ ਨੇ ਉਨ੍ਹਾਂ ਨੂੰ ਸਟਾਰ ਬਣਾ ਦਿੱਤਾ।"
ਕੋਲਕਾਤਾ ਸਰਕਿਟ ਵਿੱਚ ਅਫ਼ਰੀਕੀ ਫੁੱਟਬਾਲਰਾਂ ਲਈ ਰਾਹ ਖੋਲ੍ਹਣਾ
ਭਾਰਤੀ ਫੁੱਟਬਾਲ ਵਿੱਚ ਏਮੇਕਾ ਦਾ ਪ੍ਰਭਾਵ ਸਿਰਫ਼ ਉਨ੍ਹਾਂ ਦੀਆਂ ਆਪਣੀਆਂ ਉਪਲੱਬਧੀਆਂ ਤੱਕ ਸੀਮਿਤ ਨਹੀਂ ਸੀ।
ਈਸਟ ਬੰਗਾਲ ਲਈ ਆਪਣੇ ਪਹਿਲੇ ਮੈਚ ਵਿੱਚ ਦੋ ਗੋਲ ਕਰਨ ਤੋਂ ਬਾਅਦ, ਕਲੱਬ ਦੇ ਪ੍ਰਧਾਨ ਨੇ ਉਨ੍ਹਾਂ ਤੋਂ ਪੁੱਛਿਆ ਕਿ ਕੀ ਉਹ ਨਾਈਜੀਰੀਆ ਦੇ ਕਿਸੇ ਹੋਰ ਪ੍ਰਤਿਭਾਸ਼ਾਲੀ ਫੁੱਟਬਾਲਰ ਨੂੰ ਜਾਣਦੇ ਹਨ।
ਉਨ੍ਹਾਂ ਨੇ ਚੰਡੀਗੜ੍ਹ ਵਿੱਚ ਰਹਿੰਦੇ ਆਪਣੇ ਸਾਥੀ ਫੁੱਟਬਾਲਰ ਚਿਬੂਜ਼ੋਰ ਨਵਾਕਾਨਮਾ ਦਾ ਨਾਮ ਸੁਝਾਇਆ ਅਤੇ ਜਲਦ ਹੀ ਕ੍ਰਿਸਟੋਫਰ ਕੇਮ ਵੀ ਪੇਸ਼ੇਵਰ ਸਰਕਿਟ ਵਿੱਚ ਆ ਗਏ।
ਏਮੇਕਾ ਨੇ ਕਿਹਾ, "ਕੋਲਕਾਤਾ ਫੁੱਟਬਾਲ ਵਿੱਚ ਅਫ਼ਰੀਕੀ ਫੁੱਟਬਾਲਰਾਂ ਨੂੰ ਲਿਆਉਣ ਦਾ ਸਿਹਰਾ ਸ਼ਾਇਦ ਮੈਨੂੰ ਹੀ ਜਾਂਦਾ ਹੈ।"
ਇਸ ਰੁਝਾਨ ਨੇ ਬਾਅਦ ਵਿੱਚ ਭਾਰਤੀ ਕਲੱਬ ਫੁੱਟਬਾਲ ਨੂੰ ਬਦਲ ਦਿੱਤਾ ਅਤੇ ਅਫ਼ਰੀਕੀ ਖਿਡਾਰੀ ਦੇਸ਼ ਭਰ ਦੀਆਂ ਟੀਮਾਂ ਦਾ ਅਹਿਮ ਹਿੱਸਾ ਬਣ ਗਏ।
ਚੰਡੀਗੜ੍ਹ ਤੋਂ ਵਰਲਡ ਕੱਪ ਤੱਕ

ਤਸਵੀਰ ਸਰੋਤ, Emeka Ezeugo/FB
ਏਮੇਕਾ ਦੇ ਸਫ਼ਰ ਦਾ ਅਗਲਾ ਸਫ਼ਰ ਉਨ੍ਹਾਂ ਨੂੰ ਭਾਰਤ ਤੋਂ ਕਾਫ਼ੀ ਦੂਰ ਲੈ ਗਿਆ।
ਉਨ੍ਹਾਂ ਨੇ 1988 ਦੇ ਸਿਓਲ ਓਲੰਪਿਕਸ ਵਿੱਚ ਨਾਈਜੀਰੀਆ ਦੀ ਨੁਮਾਇੰਦਗੀ ਕੀਤੀ ਅਤੇ ਬਾਅਦ ਵਿੱਚ ਅਮਰੀਕਾ ਵਿੱਚ ਹੋਏ 1994 ਫੀਫਾ ਵਰਲਡ ਕੱਪ ਲਈ ਇੰਟਰਨੈਸ਼ਨਲ ਟੀਮ ਵਿੱਚ ਜਗ੍ਹਾ ਬਣਾਈ।
ਆਪਣੀ ਵਰਸਿਟੈਲਿਟੀ (ਵੱਖ-ਵੱਖ ਭੂਮਿਕਾਵਾਂ ਵਿੱਚ ਖੇਡਣ ਦੀ ਸਮਰੱਥਾ) ਲਈ ਮਸ਼ਹੂਰ ਏਮੇਕਾ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਦੌਰਾਨ ਕਈ ਪੋਜ਼ੀਸ਼ਨਾਂ 'ਤੇ ਖੇਡਿਆ।
ਉਨ੍ਹਾਂ ਦੱਸਿਆ, "ਸ਼ਾਇਦ ਮੈਂ ਦੁਨੀਆ ਦਾ ਇਕੱਲਾ ਅਜਿਹਾ ਫੁੱਟਬਾਲਰ ਹਾਂ ਜਿਸ ਨੇ ਅੰਤਰਰਾਸ਼ਟਰੀ ਪੱਧਰ 'ਤੇ ਸਾਰੀਆਂ ਦਸ ਆਊਟਫ਼ੀਲਡ ਪੋਜ਼ੀਸ਼ਨਾਂ 'ਤੇ ਖੇਡਿਆ ਹੈ।''
"ਮੈਂ ਗੋਲਕੀਪਰ ਤੋਂ ਇਲਾਵਾ ਹਰ ਪੋਜ਼ੀਸ਼ਨ 'ਤੇ ਖੇਡਿਆ ਹਾਂ। ਹਾਲਾਂਕਿ ਮੈਂ ਮੈਦਾਨ ਵਿੱਚ ਕਿਤੇ ਵੀ ਖੇਡ ਸਕਦਾ ਸੀ, ਪਰ ਮੇਰੀ ਮਨਪਸੰਦ ਪੋਜ਼ੀਸ਼ਨ ਹਮੇਸ਼ਾ ਅਟੈਕਿੰਗ ਮਿਡਫ਼ੀਲਡਰ ਦੀ ਰਹੀ।"
ਇੱਕ ਖਿਡਾਰੀ ਅਤੇ ਕੋਚ ਵਜੋਂ ਦੁਨੀਆ ਭਰ ਵਿੱਚ ਘੁੰਮਣ ਦੇ ਬਾਵਜੂਦ, ਚੰਡੀਗੜ੍ਹ ਅਤੇ ਪੰਜਾਬ ਅੱਜ ਵੀ ਉਨ੍ਹਾਂ ਦੇ ਦਿਲ ਦੇ ਬਹੁਤ ਕਰੀਬ ਹਨ।
ਉਹ ਕਹਿੰਦੇ ਹਨ, "ਮੈਨੂੰ ਅੱਜ ਵੀ ਚੰਡੀਗੜ੍ਹ ਦੇ ਉਹ ਦਿਨ ਯਾਦ ਆਉਂਦੇ ਹਨ। ਮੈਂ ਸੈਕਟਰ 15 ਵਿੱਚ ਰਹਿੰਦਾ ਸੀ ਅਤੇ ਮੇਰੇ ਗੁਆਂਢੀ ਮੈਨੂੰ ਪਰਿਵਾਰ ਦਾ ਮੈਂਬਰ ਹੀ ਮੰਨਦੇ ਸਨ। ਜਦੋਂ ਵੀ ਉਹ ਕੁਝ ਖ਼ਾਸ ਬਣਾਉਂਦੇ ਸਨ, ਤਾਂ ਮੈਨੂੰ ਅਤੇ ਮੇਰੇ ਕਜ਼ਨ ਲਾਰੈਂਸ ਨੂੰ ਜ਼ਰੂਰ ਬੁਲਾਉਂਦੇ ਸਨ। ਬਦਲੇ ਵਿੱਚ ਅਸੀਂ ਉਨ੍ਹਾਂ ਨੂੰ ਨਾਈਜੀਰੀਆਈ ਖਾਣਾ ਖੁਆਉਂਦੇ ਸੀ।"
ਉਨ੍ਹਾਂ ਨੇ ਅੱਗੇ ਕਿਹਾ, "ਮੈਨੂੰ ਪੰਜਾਬ ਅਤੇ ਉੱਥੋਂ ਦੇ ਲੋਕ ਬਹੁਤ ਪਸੰਦ ਹਨ ਕਿਉਂਕਿ ਉਹ ਬਹੁਤ ਮਿਲਣਸਾਰ ਅਤੇ ਮਹਿਮਾਨ-ਨਵਾਜ਼ ਹਨ।''
''ਆਪਣੇ ਖੇਡ ਦੇ ਦਿਨਾਂ ਵਿੱਚ ਮੈਨੂੰ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਖੇਡਣ ਦਾ ਮੌਕਾ ਮਿਲਿਆ, ਜਿਨ੍ਹਾਂ ਵਿੱਚ ਹੁਸ਼ਿਆਰਪੁਰ, ਜਲੰਧਰ ਅਤੇ ਲੁਧਿਆਣਾ ਸ਼ਾਮਲ ਹਨ। ਮੈਂ ਕਈ ਵਾਰ ਸ੍ਰੀ ਹਰਿਮੰਦਰ ਸਾਹਿਬ (ਗੋਲਡਨ ਟੈਂਪਲ) ਗਿਆ ਹਾਂ ਅਤੇ ਉੱਥੋਂ ਦਾ ਆਧਿਆਤਮਿਕ ਮਾਹੌਲ ਹਮੇਸ਼ਾ ਮੈਨੂੰ ਪ੍ਰਭਾਵਿਤ ਕਰਦਾ ਰਿਹਾ ਹੈ। ਕਾਲਜ ਅਤੇ ਯੂਨੀਵਰਸਿਟੀ ਦੇ ਦਿਨਾਂ ਵਿੱਚ ਬਣੇ ਮੇਰੇ ਦੋਸਤ ਅੱਜ ਵੀ ਮੇਰੇ ਦੋਸਤ ਹਨ। ਮੈਂ ਜਦੋਂ ਵੀ ਭਾਰਤ ਆਉਂਦਾ ਹਾਂ, ਤਾਂ ਚੰਡੀਗੜ੍ਹ ਅਤੇ ਪੰਜਾਬ ਜ਼ਰੂਰ ਜਾਂਦਾ ਹਾਂ।''
ਏਮੇਕਾ ਹੁਣ ਅਮਰੀਕੀ ਨਾਗਰਿਕ ਹਨ, ਜਦਕਿ ਉਨ੍ਹਾਂ ਦਾ ਪਰਿਵਾਰ ਇੰਗਲੈਂਡ ਵਿੱਚ ਰਹਿੰਦਾ ਹੈ।
ਅੱਜ, ਇੱਕ ਖਿਡਾਰੀ ਵਜੋਂ ਪੰਜ ਮਹਾਂਦੀਪਾਂ ਅਤੇ ਕੋਚ ਵਜੋਂ ਚਾਰ ਮਹਾਂਦੀਪਾਂ ਵਿੱਚ ਆਪਣਾ ਕਰੀਅਰ ਬਿਤਾਉਣ ਤੋਂ ਬਾਅਦ, ਏਮੇਕਾ ਭਾਰਤ ਵਿੱਚ ਫੁੱਟਬਾਲ ਦੇ ਵਿਕਾਸ ਵਿੱਚ ਯੋਗਦਾਨ ਪਾਉਣਾ ਚਾਹੁੰਦੇ ਹਨ।
ਉਨ੍ਹਾਂ ਕਿਹਾ, "ਮੈਂ ਚੰਡੀਗੜ੍ਹ, ਪੰਜਾਬ ਅਤੇ ਭਾਰਤ ਵਿੱਚ ਫੁੱਟਬਾਲ ਲਈ ਯੋਗਦਾਨ ਦੇਣਾ ਚਾਹੁੰਦਾ ਹਾਂ। ਮੈਂ ਜੋ ਕੁਝ ਵੀ ਸਿੱਖਿਆ ਹੈ, ਉਹ ਸਾਂਝਾ ਕਰਨਾ ਚਾਹੁੰਦਾ ਹਾਂ ਅਤੇ ਉਸ ਥਾਂ ਨੂੰ ਕੁਝ ਵਾਪਸ ਦੇਣਾ ਚਾਹੁੰਦਾ ਹਾਂ ਜਿਸ ਨੇ ਮੈਨੂੰ ਇੱਕ ਵਰਲਡ ਕੱਪ ਫੁੱਟਬਾਲਰ ਬਣਨ ਵਿੱਚ ਮਦਦ ਕੀਤੀ।"
ਉਨ੍ਹਾਂ ਅੱਗੇ ਕਿਹਾ, "ਫੁੱਟਬਾਲ ਸਾਡੇ ਪਰਿਵਾਰਕ ਜੀਵਨ ਦਾ ਇੱਕ ਅਹਿਮ ਹਿੱਸਾ ਹੈ। ਮੇਰੀਆਂ ਧੀਆਂ ਫੁੱਟਬਾਲ ਦੀਆਂ ਬਹੁਤ ਵੱਡੀਆਂ ਪ੍ਰਸ਼ੰਸਕ ਹਨ ਅਤੇ ਆਰਸਨਲ ਨੂੰ ਪਸੰਦ ਕਰਦੀਆਂ ਹਨ, ਜਦਕਿ ਮੇਰੇ ਪਤਨੀ ਮੈਨਚੈਸਟਰ ਯੂਨਾਈਟਿਡ ਦੇ ਪੱਕੇ ਫੈਨ ਹਨ।"
2026 ਫੀਫਾ ਵਰਲਡ ਕੱਪ ਬਾਰੇ ਏਮੇਕਾ ਦਾ ਮੰਨਣਾ ਹੈ ਕਿ ਫ੍ਰਾਂਸ, ਅਰਜਨਟੀਨਾ, ਬ੍ਰਾਜ਼ੀਲ ਅਤੇ ਜਰਮਨੀ ਸੈਮੀਫਾਈਨਲ ਵਿੱਚ ਪਹੁੰਚਣ ਦੇ ਸਭ ਤੋਂ ਮਜ਼ਬੂਤ ਦਾਅਵੇਦਾਰਾਂ ਵਿੱਚੋਂ ਹਨ। ਉਹ ਟੂਰਨਾਮੈਂਟ ਦੌਰਾਨ ਰੇਡੀਓ ਅਤੇ ਟੈਲੀਵਿਜ਼ਨ ਬ੍ਰਾਡਕਾਸਟਰਾਂ ਲਈ ਮਾਹਿਰ ਵਿਸ਼ਲੇਸ਼ਕ (ਐਕਸਪਰਟ ਐਨਾਲਿਸਟ) ਵਜੋਂ ਵੀ ਕੰਮ ਕਰਨਗੇ।
ਅੱਜ, ਜਦੋਂ ਫੁੱਟਬਾਲ ਦੀ ਦੁਨੀਆ ਇੱਕ ਹੋਰ ਫੀਫਾ ਵਰਲਡ ਕੱਪ ਦਾ ਜਸ਼ਨ ਮਨਾ ਰਹੀ ਹੈ, ਤਾਂ ਏਮੇਕਾ ਏਜ਼ੂਗੋ ਦੀ ਕਹਾਣੀ ਭਾਰਤੀ ਫੁੱਟਬਾਲ ਅਤੇ ਇਸ ਖੇਡ ਦੇ ਸਭ ਤੋਂ ਵੱਡੇ ਮੰਚ ਵਿਚਕਾਰ ਸਭ ਤੋਂ ਵਿਲੱਖਣ ਅਤੇ ਪ੍ਰੇਰਣਾਦਾਇਕ ਕੜੀਆਂ ਵਿੱਚੋਂ ਇੱਕ ਬਣੀ ਹੋਈ ਹੈ - ਇੱਕ ਅਜਿਹਾ ਸਫ਼ਰ ਜੋ ਚੰਡੀਗੜ੍ਹ ਦੇ ਡੀਏਵੀ ਕਾਲਜ ਅਤੇ ਪੰਜਾਬ ਯੂਨੀਵਰਸਿਟੀ ਦੇ ਮੈਦਾਨਾਂ ਤੋਂ ਸ਼ੁਰੂ ਹੋ ਕੇ ਫੀਫਾ ਵਰਲਡ ਕੱਪ ਤੱਕ ਪਹੁੰਚ ਗਿਆ।
ਫੀਫਾ ਵਿਸ਼ਵ ਕੱਪ 2026
ਨਾਕਆਊਟ ਮੁਕਾਬਲੇ
-
ਰਾਉਂਡ 32
-
ਦੱਖਣੀ ਅਫ਼ਰੀਕਾ 0-1 ਕੈਨੇਡਾ(ਪਨੈਲਿਟੀਜ਼)NaN-NaN(ਲੌਸ ਐਂਜਲਸ ਸਟੇਡੀਅਮ)
-
ਬ੍ਰਾਜ਼ੀਲ 2-1 ਜਪਾਨ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਹੂਸਟਨ ਸਟੇਡੀਅਮ)
-
ਜਰਮਨੀ 1-1 ਪੈਰਾਗੁਏ(ਪਨੈਲਿਟੀਜ਼)3-4(ਪਨੈਲਿਟੀਜ਼)(ਬੌਸਟਨ ਸਟੇਡੀਅਮ)
-
ਨੀਦਰਲੈਂਡਜ਼ 1-1 ਮੋਰੋਕੋ(ਪਨੈਲਿਟੀਜ਼)2-3(ਪਨੈਲਿਟੀਜ਼)(ਈਸਟਾਡੀਓ ਮੌਨਟੈਰੇ)
-
ਆਈਵਰੀ ਕੋਸਟ 1-2 ਨਾਰਵੇ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਡੈਲਸ ਸਟੇਡੀਅਮ)
-
ਫਰਾਂਸ 3-0 ਸਵੀਡਨ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਨਿਊ ਯਾਰਕ ਨਿਊ ਜਰਸੀ ਸਟੇਡੀਅਮ)
-
ਮੈਕਸਿਕੋ 2-0 ਐਕੁਆਡੋਰ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਮੈਕਸਿਕੋ ਸਿਟੀ ਸਟੇਡੀਅਮ)
-
ਇੰਗਲੈਂਡ 2-1 ਡੀਆਰ ਕਾਂਗੋ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਐਟਲਾਂਟਾ ਸਟੇਡੀਅਮ)
-
ਬੈਲਜੀਅਮ 3-2 ਸੇਨੇਗਲ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਸੀਐਟਲ ਸਟੇਡੀਅਮ)
-
ਸੰਯੁਕਤ ਰਾਜ 2-0 ਬੋਸਨੀਆ ਹਰਜ਼ੇਗੋਵਿਨਾ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਸੈਨ ਫਰਾਂਸਿਸਕੋ ਬੇਅ ਏਰੀਆ ਸਟੇਡੀਅਮ)
-
ਸਪੇਨ 3-0 ਆਸਟਰੀਆ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਲੌਸ ਐਂਜਲਸ ਸਟੇਡੀਅਮ)
-
ਪੁਰਤਗਾਲ 2-1 ਕਰੋਏਸ਼ੀਆ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਟੋਰੰਟੋ ਸਟੇਡੀਅਮ)
-
ਸਵਿਟਜ਼ਰਲੈਂਡ 2-0 ਅਲਜੀਰੀਆ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਬੀਸੀ ਪਲੇਸ ਵੈਨਕੋਵਰ)
-
ਆਸਟਰੇਲੀਆ 1-1 ਮਿਸਰ(ਪਨੈਲਿਟੀਜ਼)2-4(ਪਨੈਲਿਟੀਜ਼)(ਡੈਲਸ ਸਟੇਡੀਅਮ)
-
ਅਰਜਟੀਨਾ 3-2 ਕੇਪ ਵਰਡੇ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਮਿਆਮੀ ਸਟੇਡੀਅਮ)
-
ਕੋਲੰਬੀਆ 1-0 ਘਾਨਾ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਕਾਂਸਸ ਸਟੇਡੀਅਮ)
-
-
ਰਾਉਂਡ 16
-
ਕੈਨੇਡਾ 0-3 ਮੋਰੋਕੋ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਹੂਸਟਨ ਸਟੇਡੀਅਮ)
-
ਪੈਰਾਗੁਏ 0-1 ਫਰਾਂਸ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਫਿਲੈਡੈਲਫੀਆ ਸਟੇਡੀਅਮ)
-
ਬ੍ਰਾਜ਼ੀਲ 1-2 ਨਾਰਵੇ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਨਿਊ ਯਾਰਕ ਨਿਊ ਜਰਸੀ ਸਟੇਡੀਅਮ)
-
ਮੈਕਸਿਕੋ 2-3 ਇੰਗਲੈਂਡ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਮੈਕਸਿਕੋ ਸਿਟੀ ਸਟੇਡੀਅਮ)
-
ਪੁਰਤਗਾਲ 0-1 ਸਪੇਨ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਡੈਲਸ ਸਟੇਡੀਅਮ)
-
ਸੰਯੁਕਤ ਰਾਜ 1-4 ਬੈਲਜੀਅਮ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਸੀਐਟਲ ਸਟੇਡੀਅਮ)
-
ਅਰਜਟੀਨਾ 3-2 ਮਿਸਰ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਐਟਲਾਂਟਾ ਸਟੇਡੀਅਮ)
-
ਸਵਿਟਜ਼ਰਲੈਂਡ 0-0 ਕੋਲੰਬੀਆ(ਪਨੈਲਿਟੀਜ਼)4-3(ਪਨੈਲਿਟੀਜ਼)(ਬੀਸੀ ਪਲੇਸ ਵੈਨਕੋਵਰ)
-
-
ਕੁਆਟਰ ਫਾਈਨਲ
-
ਫਰਾਂਸ 2-0 ਮੋਰੋਕੋ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਬੌਸਟਨ ਸਟੇਡੀਅਮ)
-
ਸਪੇਨ 2-1 ਬੈਲਜੀਅਮ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਲੌਸ ਐਂਜਲਸ ਸਟੇਡੀਅਮ)
-
ਨਾਰਵੇ 1-2 ਇੰਗਲੈਂਡ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਮਿਆਮੀ ਸਟੇਡੀਅਮ)
-
ਅਰਜਟੀਨਾ 3-1 ਸਵਿਟਜ਼ਰਲੈਂਡ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਕਾਂਸਸ ਸਟੇਡੀਅਮ)
-
-
ਸੈਮੀ ਫਾਈਨਲ
-
ਫਰਾਂਸ 0-2 ਸਪੇਨ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਡੈਲਸ ਸਟੇਡੀਅਮ)
-
ਇੰਗਲੈਂਡ 1-2 ਅਰਜਟੀਨਾ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਐਟਲਾਂਟਾ ਸਟੇਡੀਅਮ)
-
-
ਤੀਜਾ ਸਥਾਨ
-
ਫਰਾਂਸ 4-6 ਇੰਗਲੈਂਡ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਮਿਆਮੀ ਸਟੇਡੀਅਮ)
-
-
ਫਾਈਨਲ
-
ਸਪੇਨ NaN-NaN ਅਰਜਟੀਨਾ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਨਿਊ ਯਾਰਕ ਨਿਊ ਜਰਸੀ ਸਟੇਡੀਅਮ)
-
ਗਰੁੱਪ ਮੁਕਾਬਲੇ
- P - ਖੇਡੇ
- W - ਜਿੱਤੇ
- L - ਹਾਰੇ
- D - ਡ੍ਰਾਅ
- GD - ਗੋਲਾਂ ਦਾ ਅੰਤਰ
- ਅੰਕ - ਅੰਕ
-
-
ਗਰੁੱਪ A
ਗਰੁੱਪ A ਦੇਸ਼ P ਖੇਡੇ W ਜਿੱਤੇ L ਹਾਰੇ D ਡ੍ਰਾਅ GD ਗੋਲਾਂ ਦਾ ਅੰਤਰ ਅੰਕ ਅੰਕ ਮੈਕਸਿਕੋ 3 3 0 0 6 9 ਦੱਖਣੀ ਅਫ਼ਰੀਕਾ 3 1 1 1 -1 4 ਦੱਖਣੀ ਕੋਰੀਆ 3 1 2 0 -1 3 ਚੈੱਕ ਰਿਪਬਲਿਕ 3 0 2 1 -4 1 -
ਮੈਕਸਿਕੋ 2-0 ਦੱਖਣੀ ਅਫ਼ਰੀਕਾ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਮੈਕਸਿਕੋ ਸਿਟੀ ਸਟੇਡੀਅਮ)
-
ਦੱਖਣੀ ਕੋਰੀਆ 2-1 ਚੈੱਕ ਰਿਪਬਲਿਕ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਈਸਟਾਡੀਓ ਗੁਆਡਾਲਾਜਾਰਾ)
-
ਚੈੱਕ ਰਿਪਬਲਿਕ 1-1 ਦੱਖਣੀ ਅਫ਼ਰੀਕਾ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਐਟਲਾਂਟਾ ਸਟੇਡੀਅਮ)
-
ਮੈਕਸਿਕੋ 1-0 ਦੱਖਣੀ ਕੋਰੀਆ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਈਸਟਾਡੀਓ ਗੁਆਡਾਲਾਜਾਰਾ)
-
ਚੈੱਕ ਰਿਪਬਲਿਕ 0-3 ਮੈਕਸਿਕੋ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਮੈਕਸਿਕੋ ਸਿਟੀ ਸਟੇਡੀਅਮ)
-
ਦੱਖਣੀ ਅਫ਼ਰੀਕਾ 1-0 ਦੱਖਣੀ ਕੋਰੀਆ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਈਸਟਾਡੀਓ ਮੌਨਟੈਰੇ)
-
-
ਗਰੁੱਪ B
ਗਰੁੱਪ B ਦੇਸ਼ P ਖੇਡੇ W ਜਿੱਤੇ L ਹਾਰੇ D ਡ੍ਰਾਅ GD ਗੋਲਾਂ ਦਾ ਅੰਤਰ ਅੰਕ ਅੰਕ ਸਵਿਟਜ਼ਰਲੈਂਡ 3 2 0 1 4 7 ਕੈਨੇਡਾ 3 1 1 1 5 4 ਬੋਸਨੀਆ ਹਰਜ਼ੇਗੋਵਿਨਾ 3 1 1 1 -1 4 ਕਤਰ 3 0 2 1 -8 1 -
ਕੈਨੇਡਾ 1-1 ਬੋਸਨੀਆ ਹਰਜ਼ੇਗੋਵਿਨਾ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਟੋਰੰਟੋ ਸਟੇਡੀਅਮ)
-
ਕਤਰ 1-1 ਸਵਿਟਜ਼ਰਲੈਂਡ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਸੈਨ ਫਰਾਂਸਿਸਕੋ ਬੇਅ ਏਰੀਆ ਸਟੇਡੀਅਮ)
-
ਸਵਿਟਜ਼ਰਲੈਂਡ 4-1 ਬੋਸਨੀਆ ਹਰਜ਼ੇਗੋਵਿਨਾ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਲੌਸ ਐਂਜਲਸ ਸਟੇਡੀਅਮ)
-
ਕੈਨੇਡਾ 6-0 ਕਤਰ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਬੀਸੀ ਪਲੇਸ ਵੈਨਕੋਵਰ)
-
ਬੋਸਨੀਆ ਹਰਜ਼ੇਗੋਵਿਨਾ 3-1 ਕਤਰ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਸੀਐਟਲ ਸਟੇਡੀਅਮ)
-
ਸਵਿਟਜ਼ਰਲੈਂਡ 2-1 ਕੈਨੇਡਾ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਬੀਸੀ ਪਲੇਸ ਵੈਨਕੋਵਰ)
-
-
-
-
ਗਰੁੱਪ C
ਗਰੁੱਪ C ਦੇਸ਼ P ਖੇਡੇ W ਜਿੱਤੇ L ਹਾਰੇ D ਡ੍ਰਾਅ GD ਗੋਲਾਂ ਦਾ ਅੰਤਰ ਅੰਕ ਅੰਕ ਬ੍ਰਾਜ਼ੀਲ 3 2 0 1 6 7 ਮੋਰੋਕੋ 3 2 0 1 3 7 ਸਕਾਟਲੈਂਡ 3 1 2 0 -3 3 ਹੇਤੀ 3 0 3 0 -6 0 -
ਬ੍ਰਾਜ਼ੀਲ 1-1 ਮੋਰੋਕੋ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਨਿਊ ਯਾਰਕ ਨਿਊ ਜਰਸੀ ਸਟੇਡੀਅਮ)
-
ਹੇਤੀ 0-1 ਸਕਾਟਲੈਂਡ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਬੌਸਟਨ ਸਟੇਡੀਅਮ)
-
ਸਕਾਟਲੈਂਡ 0-1 ਮੋਰੋਕੋ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਬੌਸਟਨ ਸਟੇਡੀਅਮ)
-
ਬ੍ਰਾਜ਼ੀਲ 3-0 ਹੇਤੀ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਫਿਲੈਡੈਲਫੀਆ ਸਟੇਡੀਅਮ)
-
ਮੋਰੋਕੋ 4-2 ਹੇਤੀ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਐਟਲਾਂਟਾ ਸਟੇਡੀਅਮ)
-
ਸਕਾਟਲੈਂਡ 0-3 ਬ੍ਰਾਜ਼ੀਲ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਮਿਆਮੀ ਸਟੇਡੀਅਮ)
-
-
ਗਰੁੱਪ D
ਗਰੁੱਪ D ਦੇਸ਼ P ਖੇਡੇ W ਜਿੱਤੇ L ਹਾਰੇ D ਡ੍ਰਾਅ GD ਗੋਲਾਂ ਦਾ ਅੰਤਰ ਅੰਕ ਅੰਕ ਸੰਯੁਕਤ ਰਾਜ 3 2 1 0 4 6 ਆਸਟਰੇਲੀਆ 3 1 1 1 0 4 ਪੈਰਾਗੁਏ 3 1 1 1 -2 4 ਤੁਰਕੀ 3 1 2 0 -2 3 -
ਸੰਯੁਕਤ ਰਾਜ 4-1 ਪੈਰਾਗੁਏ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਲੌਸ ਐਂਜਲਸ ਸਟੇਡੀਅਮ)
-
ਆਸਟਰੇਲੀਆ 2-0 ਤੁਰਕੀ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਬੀਸੀ ਪਲੇਸ ਵੈਨਕੋਵਰ)
-
ਸੰਯੁਕਤ ਰਾਜ 2-0 ਆਸਟਰੇਲੀਆ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਸੀਐਟਲ ਸਟੇਡੀਅਮ)
-
ਤੁਰਕੀ 0-1 ਪੈਰਾਗੁਏ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਸੈਨ ਫਰਾਂਸਿਸਕੋ ਬੇਅ ਏਰੀਆ ਸਟੇਡੀਅਮ)
-
ਪੈਰਾਗੁਏ 0-0 ਆਸਟਰੇਲੀਆ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਸੈਨ ਫਰਾਂਸਿਸਕੋ ਬੇਅ ਏਰੀਆ ਸਟੇਡੀਅਮ)
-
ਤੁਰਕੀ 3-2 ਸੰਯੁਕਤ ਰਾਜ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਲੌਸ ਐਂਜਲਸ ਸਟੇਡੀਅਮ)
-
-
-
-
ਗਰੁੱਪ E
ਗਰੁੱਪ E ਦੇਸ਼ P ਖੇਡੇ W ਜਿੱਤੇ L ਹਾਰੇ D ਡ੍ਰਾਅ GD ਗੋਲਾਂ ਦਾ ਅੰਤਰ ਅੰਕ ਅੰਕ ਜਰਮਨੀ 3 2 1 0 6 6 ਆਈਵਰੀ ਕੋਸਟ 3 2 1 0 2 6 ਐਕੁਆਡੋਰ 3 1 1 1 0 4 ਕੁਰਕਾਓ 3 0 2 1 -8 1 -
ਜਰਮਨੀ 7-1 ਕੁਰਕਾਓ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਹੂਸਟਨ ਸਟੇਡੀਅਮ)
-
ਆਈਵਰੀ ਕੋਸਟ 1-0 ਐਕੁਆਡੋਰ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਫਿਲੈਡੈਲਫੀਆ ਸਟੇਡੀਅਮ)
-
ਜਰਮਨੀ 2-1 ਆਈਵਰੀ ਕੋਸਟ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਟੋਰੰਟੋ ਸਟੇਡੀਅਮ)
-
ਐਕੁਆਡੋਰ 0-0 ਕੁਰਕਾਓ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਕਾਂਸਸ ਸਟੇਡੀਅਮ)
-
ਕੁਰਕਾਓ 0-2 ਆਈਵਰੀ ਕੋਸਟ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਫਿਲੈਡੈਲਫੀਆ ਸਟੇਡੀਅਮ)
-
ਐਕੁਆਡੋਰ 2-1 ਜਰਮਨੀ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਨਿਊ ਯਾਰਕ ਨਿਊ ਜਰਸੀ ਸਟੇਡੀਅਮ)
-
-
ਗਰੁੱਪ F
ਗਰੁੱਪ F ਦੇਸ਼ P ਖੇਡੇ W ਜਿੱਤੇ L ਹਾਰੇ D ਡ੍ਰਾਅ GD ਗੋਲਾਂ ਦਾ ਅੰਤਰ ਅੰਕ ਅੰਕ ਨੀਦਰਲੈਂਡਜ਼ 3 2 0 1 6 7 ਜਪਾਨ 3 1 0 2 4 5 ਸਵੀਡਨ 3 1 1 1 0 4 ਟਿਊਨੀਸ਼ੀਆ 3 0 3 0 -10 0 -
ਨੀਦਰਲੈਂਡਜ਼ 2-2 ਜਪਾਨ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਡੈਲਸ ਸਟੇਡੀਅਮ)
-
ਸਵੀਡਨ 5-1 ਟਿਊਨੀਸ਼ੀਆ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਈਸਟਾਡੀਓ ਮੌਨਟੈਰੇ)
-
ਨੀਦਰਲੈਂਡਜ਼ 5-1 ਸਵੀਡਨ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਹੂਸਟਨ ਸਟੇਡੀਅਮ)
-
ਟਿਊਨੀਸ਼ੀਆ 0-4 ਜਪਾਨ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਈਸਟਾਡੀਓ ਮੌਨਟੈਰੇ)
-
ਜਪਾਨ 1-1 ਸਵੀਡਨ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਡੈਲਸ ਸਟੇਡੀਅਮ)
-
ਟਿਊਨੀਸ਼ੀਆ 1-3 ਨੀਦਰਲੈਂਡਜ਼(ਪਨੈਲਿਟੀਜ਼)NaN-NaN(ਪਨੈਲਿਟੀਜ਼)(ਕਾਂਸਸ ਸਟੇਡੀਅਮ)
-
-
-
-
ਗਰੁੱਪ G
ਗਰੁੱਪ G ਦੇਸ਼ P ਖੇਡੇ W ਜਿੱਤੇ L ਹਾਰੇ D ਡ੍ਰਾਅ GD ਗੋਲਾਂ ਦਾ ਅੰਤਰ ਅੰਕ ਅੰਕ ਬੈਲਜੀਅਮ 3 1 0 2 4 5 ਮਿਸਰ 3 1 0 2 2 5 ਇਰਾਨ 3 0 0 3 0 3 ਨਿਊਜ਼ੀਲੈਂਡ 3 0 2 1 -6 1 -
ਬੈਲਜੀਅਮ 1-1 ਮਿਸਰ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਸੀਐਟਲ ਸਟੇਡੀਅਮ)
-
ਇਰਾਨ 2-2 ਨਿਊਜ਼ੀਲੈਂਡ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਲੌਸ ਐਂਜਲਸ ਸਟੇਡੀਅਮ)
-
ਬੈਲਜੀਅਮ 0-0 ਇਰਾਨ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਲੌਸ ਐਂਜਲਸ ਸਟੇਡੀਅਮ)
-
ਨਿਊਜ਼ੀਲੈਂਡ 1-3 ਮਿਸਰ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਬੀਸੀ ਪਲੇਸ ਵੈਨਕੋਵਰ)
-
ਮਿਸਰ 1-1 ਇਰਾਨ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਸੀਐਟਲ ਸਟੇਡੀਅਮ)
-
ਨਿਊਜ਼ੀਲੈਂਡ 1-5 ਬੈਲਜੀਅਮ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਬੀਸੀ ਪਲੇਸ ਵੈਨਕੋਵਰ)
-
-
ਗਰੁੱਪ H
ਗਰੁੱਪ H ਦੇਸ਼ P ਖੇਡੇ W ਜਿੱਤੇ L ਹਾਰੇ D ਡ੍ਰਾਅ GD ਗੋਲਾਂ ਦਾ ਅੰਤਰ ਅੰਕ ਅੰਕ ਸਪੇਨ 3 2 0 1 5 7 ਕੇਪ ਵਰਡੇ 3 0 0 3 0 3 ਉਰੂਗਵੇ 3 0 1 2 -1 2 ਸਾਉਦੀ ਅਰੇਬੀਆ 3 0 1 2 -4 2 -
ਸਪੇਨ 0-0 ਕੇਪ ਵਰਡੇ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਐਟਲਾਂਟਾ ਸਟੇਡੀਅਮ)
-
ਸਾਉਦੀ ਅਰੇਬੀਆ 1-1 ਉਰੂਗਵੇ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਮਿਆਮੀ ਸਟੇਡੀਅਮ)
-
ਸਪੇਨ 4-0 ਸਾਉਦੀ ਅਰੇਬੀਆ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਐਟਲਾਂਟਾ ਸਟੇਡੀਅਮ)
-
ਉਰੂਗਵੇ 2-2 ਕੇਪ ਵਰਡੇ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਮਿਆਮੀ ਸਟੇਡੀਅਮ)
-
ਕੇਪ ਵਰਡੇ 0-0 ਸਾਉਦੀ ਅਰੇਬੀਆ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਹੂਸਟਨ ਸਟੇਡੀਅਮ)
-
ਉਰੂਗਵੇ 0-1 ਸਪੇਨ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਈਸਟਾਡੀਓ ਗੁਆਡਾਲਾਜਾਰਾ)
-
-
-
-
ਗਰੁੱਪ I
ਗਰੁੱਪ I ਦੇਸ਼ P ਖੇਡੇ W ਜਿੱਤੇ L ਹਾਰੇ D ਡ੍ਰਾਅ GD ਗੋਲਾਂ ਦਾ ਅੰਤਰ ਅੰਕ ਅੰਕ ਫਰਾਂਸ 3 3 0 0 8 9 ਨਾਰਵੇ 3 2 1 0 1 6 ਸੇਨੇਗਲ 3 1 2 0 2 3 ਇਰਾਕ 3 0 3 0 -11 0 -
ਫਰਾਂਸ 3-1 ਸੇਨੇਗਲ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਨਿਊ ਯਾਰਕ ਨਿਊ ਜਰਸੀ ਸਟੇਡੀਅਮ)
-
ਇਰਾਕ 1-4 ਨਾਰਵੇ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਬੌਸਟਨ ਸਟੇਡੀਅਮ)
-
ਫਰਾਂਸ 3-0 ਇਰਾਕ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਫਿਲੈਡੈਲਫੀਆ ਸਟੇਡੀਅਮ)
-
ਨਾਰਵੇ 3-2 ਸੇਨੇਗਲ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਨਿਊ ਯਾਰਕ ਨਿਊ ਜਰਸੀ ਸਟੇਡੀਅਮ)
-
ਨਾਰਵੇ 1-4 ਫਰਾਂਸ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਬੌਸਟਨ ਸਟੇਡੀਅਮ)
-
ਸੇਨੇਗਲ 5-0 ਇਰਾਕ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਟੋਰੰਟੋ ਸਟੇਡੀਅਮ)
-
-
ਗਰੁੱਪ J
ਗਰੁੱਪ J ਦੇਸ਼ P ਖੇਡੇ W ਜਿੱਤੇ L ਹਾਰੇ D ਡ੍ਰਾਅ GD ਗੋਲਾਂ ਦਾ ਅੰਤਰ ਅੰਕ ਅੰਕ ਅਰਜਟੀਨਾ 3 3 0 0 7 9 ਆਸਟਰੀਆ 3 1 1 1 0 4 ਅਲਜੀਰੀਆ 3 1 1 1 -2 4 ਜਾਰਡਨ 3 0 3 0 -5 0 -
ਅਰਜਟੀਨਾ 3-0 ਅਲਜੀਰੀਆ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਕਾਂਸਸ ਸਟੇਡੀਅਮ)
-
ਆਸਟਰੀਆ 3-1 ਜਾਰਡਨ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਸੈਨ ਫਰਾਂਸਿਸਕੋ ਬੇਅ ਏਰੀਆ ਸਟੇਡੀਅਮ)
-
ਅਰਜਟੀਨਾ 2-0 ਆਸਟਰੀਆ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਡੈਲਸ ਸਟੇਡੀਅਮ)
-
ਜਾਰਡਨ 1-2 ਅਲਜੀਰੀਆ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਸੈਨ ਫਰਾਂਸਿਸਕੋ ਬੇਅ ਏਰੀਆ ਸਟੇਡੀਅਮ)
-
ਅਲਜੀਰੀਆ 3-3 ਆਸਟਰੀਆ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਕਾਂਸਸ ਸਟੇਡੀਅਮ)
-
ਜਾਰਡਨ 1-3 ਅਰਜਟੀਨਾ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਡੈਲਸ ਸਟੇਡੀਅਮ)
-
-
-
-
ਗਰੁੱਪ K
ਗਰੁੱਪ K ਦੇਸ਼ P ਖੇਡੇ W ਜਿੱਤੇ L ਹਾਰੇ D ਡ੍ਰਾਅ GD ਗੋਲਾਂ ਦਾ ਅੰਤਰ ਅੰਕ ਅੰਕ ਕੋਲੰਬੀਆ 3 2 0 1 3 7 ਪੁਰਤਗਾਲ 3 1 0 2 5 5 ਡੀਆਰ ਕਾਂਗੋ 3 1 1 1 1 4 ਉਜ਼ਬੇਕਿਸਤਾਨ 3 0 3 0 -9 0 -
ਪੁਰਤਗਾਲ 1-1 ਡੀਆਰ ਕਾਂਗੋ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਹੂਸਟਨ ਸਟੇਡੀਅਮ)
-
ਉਜ਼ਬੇਕਿਸਤਾਨ 1-3 ਕੋਲੰਬੀਆ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਮੈਕਸਿਕੋ ਸਿਟੀ ਸਟੇਡੀਅਮ)
-
ਪੁਰਤਗਾਲ 5-0 ਉਜ਼ਬੇਕਿਸਤਾਨ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਹੂਸਟਨ ਸਟੇਡੀਅਮ)
-
ਕੋਲੰਬੀਆ 1-0 ਡੀਆਰ ਕਾਂਗੋ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਈਸਟਾਡੀਓ ਗੁਆਡਾਲਾਜਾਰਾ)
-
ਕੋਲੰਬੀਆ 0-0 ਪੁਰਤਗਾਲ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਮਿਆਮੀ ਸਟੇਡੀਅਮ)
-
ਡੀਆਰ ਕਾਂਗੋ 3-1 ਉਜ਼ਬੇਕਿਸਤਾਨ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਐਟਲਾਂਟਾ ਸਟੇਡੀਅਮ)
-
-
ਗਰੁੱਪ L
ਗਰੁੱਪ L ਦੇਸ਼ P ਖੇਡੇ W ਜਿੱਤੇ L ਹਾਰੇ D ਡ੍ਰਾਅ GD ਗੋਲਾਂ ਦਾ ਅੰਤਰ ਅੰਕ ਅੰਕ ਇੰਗਲੈਂਡ 3 2 0 1 4 7 ਕਰੋਏਸ਼ੀਆ 3 2 1 0 0 6 ਘਾਨਾ 3 1 1 1 0 4 ਪਨਾਮਾ 3 0 3 0 -4 0 -
ਇੰਗਲੈਂਡ 4-2 ਕਰੋਏਸ਼ੀਆ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਡੈਲਸ ਸਟੇਡੀਅਮ)
-
ਘਾਨਾ 1-0 ਪਨਾਮਾ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਟੋਰੰਟੋ ਸਟੇਡੀਅਮ)
-
ਇੰਗਲੈਂਡ 0-0 ਘਾਨਾ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਬੌਸਟਨ ਸਟੇਡੀਅਮ)
-
ਪਨਾਮਾ 0-1 ਕਰੋਏਸ਼ੀਆ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਟੋਰੰਟੋ ਸਟੇਡੀਅਮ)
-
ਕਰੋਏਸ਼ੀਆ 2-1 ਘਾਨਾ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਫਿਲੈਡੈਲਫੀਆ ਸਟੇਡੀਅਮ)
-
ਪਨਾਮਾ 0-2 ਇੰਗਲੈਂਡ(ਪਨੈਲਿਟੀਜ਼)NaN-NaN(ਪਨੈਲਿਟੀਜ਼)(ਨਿਊ ਯਾਰਕ ਨਿਊ ਜਰਸੀ ਸਟੇਡੀਅਮ)
-
-
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ


















