ਨੌਰਵੇ ਦੇ ਫੁੱਟਬਾਲਰ ਅਰਲਿੰਗ ਹਾਲੈਂਡ ਕਿਹੜੀ ਅਨੋਖੀ ਚੀਜ਼ ਨਾਲ ਦਿਖੇ

ਨੌਰਵੇ ਦੇ ਫੁੱਟਬਾਲਰ ਅਰਲਿੰਗ ਹਾਲੈਂਡ ਕਿਹੜੀ ਅਨੋਖੀ ਚੀਜ਼ ਨਾਲ ਦਿਖੇ
ਪ੍ਰਕਾਸ਼ਿਤ

ਰਲਡ ਕੱਪ ਤੋਂ ਬਾਹਰ ਹੋਣ ਤੋਂ ਬਾਅਦ ਨਾਰਵੇ ਦੀ ਫੁਟਬਾਲ ਟੀਮ ਘਰ ਪਰਤੀ ਹੈ ਅਤੇ ਇਸ ਦੌਰਾਨ ਅਰਲਿੰਗ ਹਾਲੈਂਡ ਇਕ ਅਨੋਖੀ ਚੀਜ਼ ਨਾਲ ਨਜ਼ਰ ਆਏ।

ਟੀਮ ਦਾ ਮਸ਼ਹੂਰ ਸਟਰਾਈਕਰ ਜਹਾਜ਼ ਤੋਂ ਉਤਰਨ ਸਮੇਂ ਆਪਣੇ ਹੱਥ ਵਿੱਚ ਇੱਕ ਟੈਕਸੀਡਰਮੀ ਰੈਕੂਨ ਭਾਵ ਮਰੇ ਹੋਏ ਜਾਨਵਰ ਨੂੰ ਸੁਰੱਖਿਅਤ ਰਖ ਕੇ ਬਣਾਏ ਗਏ ਮਾਡਲ ਨਾਲ ਦਿਖਾਈ ਦਿੱਤਾ, ਜਿਸਦੀ ਕੀਮਤ 750 ਡਾਲਰ ਦੱਸੀ ਜਾ ਰਹੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)